Breaking NewsD5 specialNewsSportsTop News

IPL ‘ਚ ਲਖਨਊ ਨੇ ਪੰਜਾਬ ਨੂੰ ਹਰਾਇਆ

ਨਵੀਂ ਦਿੱਲੀ : ਆਈਪੀਐਲ 2022 ਦੇ 42ਵੇਂ ਮੁਕਾਬਲੇ ‘ਚ Lucknow Super Giants ਨੇ ਪੰਜਾਬ ਕਿੰਗਸ ਨੂੰ 20 ਦੌੜਾਂ ਨਾਲ ਹਰਾ ਦਿੱਤਾ ਹੈ। ਪੰਜਾਬ ਕਿੰਗਸ ਨੇ ਇਸ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

Shiv Sena ਪ੍ਰਧਾਨ ਨੇ ਪੁਲਿਸ ਸਾਹਮਣੇ ਖੋਲ੍ਹਿਆ ਮੂੰਹ? Majithia ਨੇ ਦਿੱਤੀ ਜੇਲ੍ਹ ਚੋਂ ਧਮਕੀ? D5 Channel Punjabi

ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ Lucknow Super Giants ਨੇ 20 ਓਵਰਾਂ ‘ਚ 8 ਵਿਕੇਟ ਗੁਆ ਕੇ 153 ਦੌੜਾਂ ਬਣਾਈਆਂ ਹਨ। ਇਸਦੇ ਜਵਾਬ ‘ਚ ਪੰਜਾਬ ਕਿੰਗਸ 20 ਓਵਰ ‘ਚ 8 ਵਿਕੇਟਾਂ ਗੁਆ ਕੇ 133 ਦੌੜਾਂ ਹੀ ਬਣਾ ਸਕੀ। ਪੰਜਾਬ ਲਈ ਕਪਤਾਨ ਮਯੰਕ ਅਗਰਵਾਲ ਨੇ ਤਾਬੜਤੋੜ 25 ਦੌੜਾਂ ਬਣਾਈਆਂ। ਧਵਨ 5 ਦੌੜਾਂ ਬਣਾ ਕੇ ਆਊਟ ਹੋ ਗਏ। ਰਾਜਪਕਸ਼ੇ 9 ਅਤੇ ਲਿਵਿੰਗਸਟੋਨ 19 ਦੌੜਾਂ ਬਣਾ ਕੇ ਪਵੇਲੀਅਨ ਪਰਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button