IPC ਨੇ ਰੂਸੀ ਅਤੇ ਬੇਲਾਰੂਸ ਐਥਲੀਟਾਂ ‘ਤੇ ਲਗਾਇਆ ਬੈਨ

ਨਵੀਂ ਦਿੱਲੀ : ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ (ਆਈ.ਪੀ.ਸੀ.) ਨੇ ਰੂਸੀ ਅਤੇ ਬੇਲਾਰੂਸ ਐਥਲੀਟਾਂ ‘ਤੇ ਵਿੰਟਰ ਪੈਰਾਲੰਪਿਕ ਵਿਚ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ IPC ਨੇ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਐਥਲੀਟ ‘ਚ ਹਿੱਸਾ ਲੈਣ ਦੀ ਆਗਿਆ ਦਿੱਤੀ ਸੀ ਪਰ 24 ਘੰਟਿਆਂ ਦੇ ਅੰਦਰ ਹੀ ਫੈਸਲਾ ਬਦਲ ਦਿੱਤਾ ਗਿਆ।
BIG Breaking : Gangster Bhola Shooter ਦੀ Death, ਜੇਲ੍ਹ ’ਚ ਪਈਆਂ ਭਾਜੜਾਂ | D5 Channel Punjabi
ਮੀਡੀਆ ਰਿਪੋਰਟ ਮੁਤਾਬਕ IPC ਦੇ ਆਗਿਆ ਦੇਣ ਤੋਂ ਬਾਅਦ ਉਸਦੀ ਕਾਫ਼ੀ ਆਲੋਚਨਾ ਹੋਈ, ਜਿਸਤੋਂ ਬਾਅਦ ਫੈਸਲਾ ਬਦਲ ਦਿੱਤਾ ਗਿਆ।
The IPC Governing Board has decided to refuse the athlete entries from the RPC and NPC Belarus for the Beijing 2022 Paralympic Winter Games. https://t.co/8rE0szi8YE
— Paralympic Games (@Paralympics) March 3, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.