Healthcare ਅਤੇ ਸੈਨੀਟੇਸ਼ਨ Products ਬਣਾਉਣ ਵਾਲੀ ਕੰਪਨੀ ਦੇ Kohli ਬਣੇ Brand Ambassador

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਸਿਹਤ ਸੇਵਾ ਅਤੇ ਸੈਨੀਟੇਸ਼ਨ ਉਤਪਾਦ ਬਣਾਉਣ ਵਾਲੀ ਕੰਪਨੀ ਵਿਜੇ ਨੇ ਸੋਮਵਾਰ ਨੂੰ ਬ੍ਰਾਂਡ ਦੂਤ ਬਣਾਉਣ ਦੀ ਘੋਸ਼ਣਾ ਕੀਤੀ। ਇੱਥੇ ਜਾਰੀ ਬਿਆਨ ‘ਚ ਕੋਹਲੀ ਨੇ ਕਿਹਾ, ‘ਮੈਨੂੰ ਵਿਜੇ ਸਫਾਈ ਉਤਪਾਦਾਂ ਦੇ ਨਾਲ ਜੁੜਣ ਦੀ ਖੁਸ਼ੀ ਹੈ।
ਯੂਨੀਵਰਸਿਟੀ ‘ਚ ਮੁੜ ਪਰਤੀਆਂ ਰੌਣਕਾਂ?ਮੁੱਖ ਮੰਤਰੀ ਦੀ ਹੋ ਰਹੀ ਬੱਲੇ-ਬੱਲੇ?
ਉਨ੍ਹਾਂ ਦੇ ਉਤਪਾਦ ਵਿਸ਼ਵ ਪੱਧਰ ਦੇ ਹੋਣ ਨਾਲ ਮੈਨੂੰ ਸਮਾਜਿਕ ਕੰਮਾਂ ਨਾਲ ਵੀ ਜੁੜਣ ਦਾ ਮੌਕਾ ਮਿਲੇਗਾ।’ ਉਨ੍ਹਾਂ ਨੇ ਕਿਹਾ, ‘ਮੈਨੂੰ ਇਸ ਪਹਿਲ ਦਾ ਹਿੱਸਾ ਬਨਣ ਦੀ ਖੁਸ਼ੀ ਹੈ ਕਿ ਮੇਰੀ ਕਮਾਈ ਦਾ ਇੱਕ ਹਿੱਸਾ ਭਾਰਤ ‘ਚ ਕੁਪੋਸ਼ਣ ਦੇ ਖਿਲਾਫ ਲੜਾਈ ‘ਚ ਮਦਦ ਕਰੇਗਾ।’
A real hero never stops protecting oneself, so that others stay protected.💪 Choose Vize to stay safe and unbeaten. Because when you do, so does India. @VizeCare #VizeCare #StayUnbeaten #YouAreTheHero pic.twitter.com/WBgTF70c1d
— Virat Kohli (@imVkohli) November 16, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.