ਕਰਨਾਲ : 40 ਦਿਨਾਂ ਦੀ ਪੇਰੋਲ ਤੇ ਬਾਹਰ ਆਏ ਗੁਰਮੀਤ ਰਾਮ ਰਹੀਮ ਯੂ.ਪੀ ਦੇ ਬਾਗਪਤ ਆਸ਼ਰਮ ‘ਚ ਰੁੱਕਿਆ ਹੋਇਅ ਹੈ। ਉਹ ਇਸ ਦੌਰਾਨ ਵਰਚੁਅਲੀ ਸਤਿਸੰਗ ਦੌਰਾਨ ਲੋਕਾਂ ਨਾਲ ਗੱਲ ਕਰਦਾ ਹੈ। ਹੁਣ ਸਤਿਸੰਗ ਦੌਰਾਨ ਕਰਨਾਲ ਦੇ ਮੇਅਰ ਸਮੇਤ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਵੱਲੋਂ ਸ਼ਿਰਕਤ ਕਰਨ ਦੀ ਗੱਲ ਸਾਹਮਣੇ ਆਈ ਹੈ। ਸਤਿਸੰਗ ‘ਚ ਕਰਨਾਲ ਦੀ ਮੇਅਰ ਰੇਣੂ ਬਾਲਾ ਗੁਪਤਾ ਨੇ ਚੀ ਸ਼ਿਰਕਿਤ ਕੀਤੀ।
CM Mann ਦੇ ਕਾਫ਼ਲੇ ਨੂੰ ਪਿਆ ਘੇਰਾ, ਅਚਾਨਕ ਆਏ ਲੋਕ, ਸੁਰੱਖਿਆ ਮੁਲਾਜ਼ਮਾਂ ਦੇ ਫੁੱਲੇ ਹੱਥ-ਪੈਰ | D5 Channel Punjabi
ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ‘ਤੇ 3 ਨਵੰਬਰ ਨੂੰ ਉਪ ਚੋਣਾਂ ਹੋਣੀਆਂ ਹਨ। ਰਾਜ ਦੇ ਨੌਂ ਜ਼ਿਲ੍ਹਿਆਂ ਵਿੱਚ 9 ਅਤੇ 12 ਨਵੰਬਰ ਨੂੰ ਪੰਚਾਇਤੀ ਚੋਣਾਂ ਵੀ ਹੋਣਗੀਆਂ। ਇਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ। ਉਨ੍ਹਾਂ ਦਾ ਕਿਹਾ ਹੈ ਕਿ ਸਿਆਸੀ ਮੁਫ਼ਾਦਾ ਕਾਰਨ ਰਾਮ ਰਹੀਮ ਨੂੰ ਰਿਹਾਅ ਕੀਤਾ ਜਾਂਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.