Gurdas Maan ਨੇ Deep Sidhu ਦੇ ਦੇਹਾਂਤ ‘ਤੇ ਜਤਾਇਆ ਸੋਗ, ‘ਅਜੇ ਵੀ ਮੇਰੇ ਸਾਹਮਣੇ ਆ ਰਿਹਾ ਉਸਦਾ ਹੱਸਮੁਖ ਚਿਹਰਾ’

ਚੰਡੀਗੜ੍ਹ : ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਦੀਪ ਸਿੱਧੂ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ ਹੈ। ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਸਿੱਧੂ ਦਾ ਹੱਸਮੁਖ ਚਿਹਰਾ ਅਜੇ ਵੀ ਮੇਰੇ ਸਾਹਮਣੇ ਆ ਰਿਹਾ ਹੈ। ਇਸ ਦੁੱਖ ਭਰੀ ਖ਼ਬਰ ਨੇ ਮੈਨੂੰ ਚੁੱਪ ਕਰਾ ਦਿੱਤਾ ਹੈ। ਪਰਮਾਤਮਾ ਉਸਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਸਦੇ ਪਰਿਵਾਰ ਨੂੰ ਇਹ ਦੁਖ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ।
Deep Sidhu ਨਾਲ ਜੁੜੀ ਵੱਡੀ UPDATE, ਮੌਕੇ ‘ਤੇ ਮੌਜੂਦ ਸਾਥੀਆਂ ਦੇ ਵੱਡੇ ਖੁਲਾਸੇ, Sidhu ਦੇ ਘਰ ਤੋਂ ਸਿੱਧਾ LIVE
ਦੱਸ ਦਈਏ ਕਿ ਦੀਪ ਸਿੱਧੂ ਦੀ ਮੰਗਲਵਾਰ ਰਾਤ ਸੜਕ ਹਾਦਸੇ ‘ਚ ਮੌਤ ਹੋ ਗਈ। ਹਾਦਸਾ ਕੇਐਮਪੀ ‘ਤੇ ਪਿੱਪਲੀ ਟੋਲ ਪਲਾਜ਼ੇ ਦੇ ਕੋਲ ਹੋਇਆ। ਸਿੱਧੂ ਆਪਣੀ ਫਰੈਂਡ ਰੀਨਾ ਰਾਏ ਦੇ ਨਾਲ ਗੱਡੀ ‘ਚ ਸਵਾਰ ਹੋ ਕੇ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ। ਇਸ ਹਾਦਸੇ ‘ਚ ਰੀਨਾ ਜਖ਼ਮੀ ਹੋ ਗਈ, ਜਿਸਦਾ ਇਲਾਜ਼ ਚੱਲ ਰਿਹਾ ਹੈ।
Oh din Kal varga lagda hai jado mein Deep Sidhu de viah teh Gaya si, Tej ajvi ohda ohi Hasmukh chera meri akhan samney aa reha hai. Eh dukhdai hadsey ne meinu nishabd karta. Pramatma ohdi Rooh nu shanti bakshey, teh usdey parivaar nu es Gehrey dukh nu sehan da bal bakshey.
— Gurdas Maan (@gurdasmaan) February 15, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.