ਮੁੰਬਈ : ਮਹਾਰਾਸ਼ਟਰ ਸਰਕਾਰ ਨੇ ਪੁਣੇ ‘ਚ ਬੇਬੀ ਪਾਊਡਰ ਦੇ ਉਤਪਾਦਨ ਲਈ ਜੌਨਸਨ ਐਂਡ ਜੌਨਸਨ ਦੇ ਉਤਪਾਦ ਨਿਰਮਾਣ ਲਾਇਸੈਂਸ ਨੂੰ ਰੱਦ ਕਰ ਦਿੱਤਾ ਹੈ। ਸਟੇਟ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ (ਐੱਫ.ਡੀ.ਏ.) ਨੇ ਨਿਯਮਤ ਗੁਣਵੱਤਾ ਜਾਂਚ ਦੌਰਾਨ ਜਾਂਚ ਲਈ ਲਏ ਗਏ ਨਮੂਨੇ ਨੂੰ ਘਟੀਆ ਗੁਣਵੱਤਾ ਦਾ ਪਾਇਆ ਗਿਆ।
Parminder Dhindsa : ਪੁਰਾਣੇ ਲੀਡਰ ਨਹੀਂ ਟਲਦੇ, ਕੱਢ ਲਿਆਏ Mann ਸਰਕਾਰ ਦੀ ਫਾਈਲ | D5 Channel Punjabi
ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਐੱਫ.ਡੀ.ਏ. ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਸੂਬੇ ‘ਚ ਬੇਬੀ ਪਾਊਡਰ ਬਣਾਉਣ ਲਈ ਜੌਨਸਨ ਐਂਡ ਜੌਨਸਨ ਦਾ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਕੰਪਨੀ ਨੂੰ ਪਾਊਡਰ ਦੇ ਸਟਾਕ ਨੂੰ ਵਾਪਸ ਲੈਣ ਲਈ ਵੀ ਕਿਹਾ ਗਿਆ ਹੈ ਜੋ ਮਿਆਰੀ ਗੁਣਵੱਤਾ ਦੇ ਨਹੀਂ ਪਾਏ ਗਏ ਸਨ। ਐੱਫ.ਡੀ.ਏ. ਦੇ ਬਿਆਨ ‘ਚ ਕਿਹਾ ਗਿਆ ਹੈ ਕਿ ਉਤਪਾਦ ਦੀ ਵਰਤੋਂ ਨਵਜੰਮੇ ਬੱਚਿਆਂ ਦੀ ਚਮੜੀ ਨੂੰ ਪ੍ਰਭਾਵਿਤ ਕਰ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.