ਨਵੀਂ ਦਿੱਲੀ : ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਪਿਛਲੇ ਮਹੀਨੇ ਲੱਗੀ ਮਾਮੂਲੀ ਸੱਟ ਤੋਂ ਉੱਭਰ ਚੁੱਕਾ ਹੈ ਅਤੇ 26 ਅਗਸਤ ਨੂੰ ਸਵਿਟਜ਼ਰਲੈਂਡ ਦੇ ਲੌਸੇਨ ਵਿੱਚ ਡਾਇਮੰਡ ਲੀਗ ਮੁਕਾਬਲੇ ’ਚ ਹਿੱਸਾ ਲੈਣ ਲਈ ਤਿਆਰ ਹੈ।
ਲਓ ਜੀ, ਕਸੂਤਾ ਫਸਿਆ Sukhbir Badal, Kotakpura Golikand ਮਾਮਲੇ ’ਚ SIT ਦਾ ਐਕਸ਼ਨ | D5 Channel Punjabi
ਲੌਸੇਨ ਵਿੱਚ ਵਧੀਆ ਪ੍ਰਦਰਸ਼ਨ ਚੋਪੜਾ ਦੀ 7 ਤੇ 8 ਸਤੰਬਰ ਨੂੰ ਜ਼ਿਊਰਿਖ ਵਿੱਚ ਡਾਇਮੰਡ ਲੀਗ ਦੇ ਫਾਈਨਲ ’ਚ ਜਗ੍ਹਾ ਯਕੀਨੀ ਬਣਾ ਸਕਦਾ ਹੈ ਕਿਉਂਕਿ ਅਜੇ ਉਹ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ।
ਬੇਅਦਬੀ ਮਾਮਲੇ ’ਚ CM ਮਾਨ ਦਾ ਵੱਡਾ ਐਕਸ਼ਨ! ਸੁਖਬੀਰ ਬਾਦਲ ਫਸਿਆ ਕਸੂਤਾ! | D5 Channel Punjabi
ਚੋਟੀ ਦੇ ਛੇ ਸਥਾਨਾਂ ’ਤੇ ਰਹਿਣ ਵਾਲੇ ਖਿਡਾਰੀ ਜ਼ਿਊਰਿਖ ’ਚ ਹੋਣ ਵਾਲੇ ਫਾਈਨਲ ਵਿੱਚ ਜਗ੍ਹਾ ਬਣਾਉਣਗੇ। ਲੌਸੇਨ ਮੁਕਾਬਲੇ ਦਾ ਆਖਰੀ ਗੇੜ ਹੈ ਜਿਸ ਵਿੱਚ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਨੂੰ ਸ਼ਾਮਲ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.