Breaking NewsD5 specialNewsPunjabTop News

Dhian Singh Mand ਨੇ Captain Amarinder Singh ਨੂੰ ਅੱਜ ਤੋਂ ਤਨਖ਼ਾਹੀਆ ਐਲਾਨਿਆ

ਅੰਮ੍ਰਿਤਸਰ: ਮੁਤਵਾਜੀ Jathedar Bhai Dhian Singh Mand ਨੇ ਅੱਜ ਵੱਡਾ ਐਲਾਨ ਕੀਤਾ ਹੈ। Mand ਨੇ ਪੰਜ ਸਿੰਘਾਂ ਦੀ ਮੌਜੂਦਗੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain Amarinder Singh ਨੂੰ ਤਨਖ਼ਾਹੀਆ ਘੋਸ਼ਿਤ ਕੀਤਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰਵਾਰ ਪਲਾਜ਼ਾ ਵਿਖੇ ਖੜ੍ਹੇ ਹੋ ਕੇ Dhian Singh Mand ਨੇ Captain Amarinder Singh ਨੂੰ ਅੱਜ ਤੋਂ ਤਨਖ਼ਾਹੀਆ ਐਲਾਨਿਆ ਹੈ।

🔴LIVE ਪੰਜਾਬ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ, 2022 ‘ਚ ਸਰਕਾਰ ਪੱਕੀ ?

ਦੱਸ ਦਈਏ ਕਿ Dhian Singh Mand ਨੇ ਇਹ ਐਲਾਨ ਕੈਪਟਨ ਵੱਲੋਂ ਕਥਿਤ ਤੌਰ ’ਤੇ ਬਰਗਾੜੀ ਮੋਰਚਾ ਧੋਖੇ ਨਾਲ ਉਠਵਾਉਣ ਨੂੰ ਲੈ ਕੇ ਕੀਤਾ ਹੈ। ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ Captain Amarinder Singh ਨੂੰ ਵਾਰ-ਵਾਰ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ ਸੀ ਪਰ Captain ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਨਹੀਂ ਹੋਏ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਤਨਖ਼ਾਹੀਆ ਐਲਾਨ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button