CM ਮਾਨ ਨਾਲ ਮੀਟਿੰਗ ਤੋਂ ਬਾਅਦ ਬੋਲੇ Navjot Sidhu

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਅੱਜ ਮੁਲਾਕਾਤ ਹੋਈ। ਨਵਜੋਤ ਸਿੱਧੂ ਨੇ ਮੀਟਿੰਗ ਤੋਂ ਬਾਅਦ ਭਗਵੰਤ ਮਾਨ ਬਾਰੇ ਕਿਹਾ ਕਿ ਭਗਵੰਤ ਮਾਨ ਵਿੱਚ ਹੁਣ ਕੋਈ ਵੀ ਹਊਮੇ ਨਹੀਂ ਹੈ।
ਅੱਖੀ ਦੇਖੀ ਬਾਬੇ ਨੇ ਪਾਕਿਸਤਾਨ ਦੀ ਲੜਾਈ, 1 ਮਹੀਨੇ ‘ਚ ਤੁਰਕੇ ਪਹੁੰਚਿਆ ਸੀ ਪੰਜਾਬ | D5 Channel Punjabi
ਮੇਰੀ ਲੜਾਈ ਸਿਸਟਮ ਵਿਰੁੱਧ ਸੀ ਜੋਂ ਅੱਜ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਗਦਾਰਾਂ ਦਾ ਵਕਤ ਆ ਗਿਆ ਹੈ। ਜਿੰਨਾ ਦਰਦ ਮੈਨੂੰ ਹੈ ਉਨ੍ਹਾਂ ਹੀ ਪੰਜਾਬ ਸੀ.ਐੱਮ. ਨੂੰ ਵੀ ਹੈ। ਇਸ ਮੌਕੇ ਨਵਜੋਤ ਸਿੱਧੂ ਨੇ ਜ਼ਮੀਨਾਂ ਛਡਾਉਣ ਦੀ ਤਾਰੀਫ਼ ਵੀ ਕੀਤੀ।
Most constructive 50 minutes spent… Reiterated the pro Punjab agenda that I have stood for years… Talked about means to generate income, it’s the only solution to end Punjab’s problem… CM @BhagwantMann was very receptive… Assured that he will deliver on people’s aspirations… pic.twitter.com/BH77c1QFNX
— Navjot Singh Sidhu (@sherryontopp) May 9, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.