ਪੰਜਾਬ CM 22 ਜਨਵਰੀ ਨੂੰ #AskCaptain ਪ੍ਰੋਗਰਾਮ ਦੇ ਜ਼ਰੀਏ ਜਨਤਾ ਨਾਲ ਕਰਨਗੇ ਗੱਲ

ਚੰਡੀਗੜ੍ਹ : ਪੰਜਾਬ ਦੇ CM Captain Amarinder Singh 22 ਜਨਵਰੀ ਸ਼ੁੱਕਰਵਾਰ ਨੂੰ # AskCaptain ਪ੍ਰੋਗਰਾਮ ਦੇ ਜ਼ਰੀਏ ਜਨਤਾ ਨਾਲ ਗੱਲ ਕਰਨਗੇ। ਉਹਨਾਂ ਨੇ ਜਨਤਾ ਨੂੰ ਆਪਣੇ ਪ੍ਰਸ਼ਨ / ਪੁੱਛਗਿੱਛ / ਸੁਝਾਅ ਭੇਜਣ ਨੂੰ ਕਿਹਾ ਹੈ।
ਮੀਟਿੰਗ ਤੋਂ ਪਹਿਲਾਂ ਮੋਦੀ ਨੂੰ ਵੱਡਾ ਝਟਕਾ? ਕਿਸਾਨਾਂ ਦੇ ਹੱਕ ’ਚ ਡਟਿਆ ਰਾਜਨਾਥ ਟੁੱਟੇਗੀ ਕੇਂਦਰ ਸਰਕਾਰ?
ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਹੈ ਕਿ ਇਸ ਪ੍ਰੋਗਰਾਮ ਦੇ ਜ਼ਰੀਏ ਸਾਰਿਆਂ ਨਾਲ ਗੱਲ ਕਰਨਗੇ।
I will be live with you this Friday for the 20th edition of #AskCaptain. Send me your questions/queries/suggestions. Looking forward to speaking to you all. pic.twitter.com/EoZO1eWOK3
— Capt.Amarinder Singh (@capt_amarinder) January 19, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.