CM ਚੰਨੀ ਨੇ ਆਪਣੇ ਜੱਦੀ ਪਿੰਡ ਭਜੌਲੀ ਦਾ ਕੀਤਾ ਦੌਰਾ, ਪਿੰਡ ਦੇ ਸਰਵਪੱਖੀ ਵਿਕਾਸ ਲਈ 1 ਕਰੋੜ ਰੁਪਏ ਦੇਣ ਦਾ ਐਲਾਨ

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਪਿੰਡ ਜੱਦੀ ਭਜੌਲੀ ਦਾ ਦੌਰਾ ਕਰਕੇ ਧਾਰਮਿਕ ਸਥਾਨਾਂ ਦੇ ਮੱਥਾ ਟੇਕਿਆ।ਇਸ ਮੌਕੇ ਚਰਨਜੀਤ ਚੰਨੀ ਨੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਯਾਦ ਕਰਦਿਆਂ ਪਿੰਡ ਵਾਸੀਆਂ ਨਾਲ ਸਮਾਂ ਬਿਤਾਇਆ।ਚੰਨੀ ਨੇ ਪਿੰਡ ਦੇ ਸਰਵਪੱਖੀ ਵਿਕਾਸ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।
Kisan Andolan : ਕਿਸਾਨਾਂ ਨਾਲ ਵੱਡਾ ਧੌਖਾ! ਟ੍ਰੇਨਾਂ ਭਰ-ਭਰ ਪੰਜਾਬ ਅਇਆ ਅਜਿਹਾ ਸਮਾਨ || D5 Channel Punjabi
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਇਸ ਗੱਲ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ”ਮੇਰੇ ਜੱਦੀ ਪਿੰਡ ਭਜੌਲੀ ਦਾ ਦੌਰਾ ਕੀਤਾ ਅਤੇ ਧਾਰਮਿਕ ਸਥਾਨਾਂ ‘ਤੇ ਮੱਥਾ ਟੇਕਿਆ।ਪੁਰਾਣੇ ਘਰਾਂ ਅਤੇ ਗਲੀਆਂ ਵਿੱਚ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ, ਨਿਵਾਸੀਆਂ ਨਾਲ ਵਧੀਆ ਸਮਾਂ ਬਿਤਾਇਆ ਅਤੇ ਪਿੰਡ ਦੇ ਸਰਵਪੱਖੀ ਵਿਕਾਸ ਲਈ 1 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਮੈਂ ਇਸ ਧਰਤੀ ਦਾ ਸਦਾ ਰਿਣੀ ਰਹਾਂਗਾ।
Visited my native village Bhajauli & paid obeisance at religious places. Cherished my childhood memories in old houses & streets, spent quality time with residents & announced a grant of Rs 1 crore for the holistic development of village. I will ever remain indebted to this land. pic.twitter.com/Eyx3Lk4XRN
— Charanjit S Channi (@CHARANJITCHANNI) November 12, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.