CM ਕੈਪਟਨ ਦੇ ਖਿਲਾਫ ਟਵਿਟਰ ਉੱਤੇ ਚਲਾਏ ਗਏ ਝੂਠੇ ਬਿਆਨ ਉੱਤੇ ਰਵੀਨ ਠੁਕਰਾਲ ਨੇ ਦਿੱਤੀ ਸਫਾਈ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵਿਟਰ ਉੱਤੇ ਕੈਪਟਨ ਦੇ ਖਿਲਾਫ ਚਲਾਏ ਗਏ ਝੂਠੇ ਬਿਆਨ ਉੱਤੇ ਸਪਸ਼ਟੀਕਰਨ ਦਿੱਤਾ ਹੈ । ਰਵੀਨ ਠੁਕਰਾਲ ਨੇ ਟਵੀਟ ਕਰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਕਿ ਪਾਕਿਸਤਾਨ ਸਮਰਥਕਾਂ ਅਤੇ ਖਾਲਿਸਤਾਨ ਸਮਰਥਕ ਵੱਲੋ ਕਿਸਾਨ ਅੰਦੋਲਨ ਦਾ ਅਗਵਾਹ ਕਰ ਲਿਆ ਗਿਆ ਹੈ ।
BIG NEWS ਮੋਦੀ ਸਰਕਾਰ ਦਾ ਵੱਡਾ ਫੈਸਲਾ, ਪ੍ਰਧਾਨ ਮੰਤਰੀ ਨੇ ਕੀਤਾ ਟਵੀਟ D5 Channel Punjabi
ਅੰਨਦੋਲਨਕਾਰੀ ਬਸ ਕੋਵਿਡ ਫੈਲਾ ਰਹੇ ਹਨ ਅਤੇ ਕਿਸੇ ਵੀ ਤਰ੍ਹਾਂ ਨਾਲ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਨਹੀਂ ਦੇ ਰਹੇ ਹਨ । ਉਨ੍ਹਾਂ ਨੇ ‘PGURUS’ ਨਾਮਕ ਨਿਊਜ ਸੰਸਥਾਨ ਨੂੰ ਫੇਕ ਨਿਊਜ ਨਾ ਫੈਲਾਉਣ ਦੀ ਹਿਦਾਇਤ ਦਿੱਤੀ ।
Stop spreading fake news @pGurus1. No such statement has ever been made by @capt_amarinder. Pls take note @TwitterIndia. False comment is attributed to Punjab CM. This has potential to fan serious trouble. Complaint is also being filed with @PunjabPoliceInd to register case. https://t.co/smw0pnOnhV
— Raveen Thukral (@RT_MediaAdvPBCM) August 14, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.