Breaking NewsD5 specialNewsPunjabTop News

CM ਕੈਪਟਨ ਅੱਜ ਸ਼ਾਮ ਨੂੰ ਕਰਨਗੇ Covid ਰੀਵਿਊ ਮੀਟਿੰਗ, Balbir Sidhu ਸਮੇਤ ਕਈ ਅਫ਼ਸਰ ਹੋਣਗੇ ਸ਼ਾਮਿਲ

ਚੰਡੀਗੜ੍ਹ  : ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ। ਇਸਦੇ ਚੱਲਦਿਆਂ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੋਰੋਨਾ ਰੀਵਿਊ ਮੀਟਿੰਗ ਕਰਨਗੇ। ਜਾਣਕਾਰੀ ਮੁਤਾਬਕ ਇਹ ਬੈਠਕ ਅੱਜ ਸ਼ਾਮ 4 ਵਜੇ ਹੋਵੇਗੀ।

ਬਸਪਾ ਨੂੰ ਟਿਕਟ ਦੇਣ ਪਿੱਛੇ ਲੜਪੇ ਅਕਾਲੀ!ਸ਼ੁਰੂ ਕਰਤੀ ਬਗਾਵਤ!ਪਾਰਟੀ ’ਚ ਪਈ ਫੁੱਟ

ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ‘ਚ ਪੰਜਾਬ ‘ਚ ਲਾਗੂ ਮਿੰਨੀ ਲੌਕਡਾਊਨ ‘ਚ ਕਈ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ। ਇਸ ਬੈਠਕ ‘ਚ ਬਲਬੀਰ ਸਿੱਧੂ ਸਮੇਤ ਕਈ ਅਫ਼ਸਰ ਸ਼ਾਮਿਲ ਹੋਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button