NationalPunjabTop News

ਚੰਡੀਗੜ੍ਹ ਪ੍ਰਸ਼ਾਸਨ ਨੇ ਦੋ ਪਹੀਆ ਨੌਨ ਇਲੈਕਟ੍ਰਿਕ ਬਾਈਕ ਦੀ ਰਜਿਸਟ੍ਰੇਸ਼ਨ ਕੀਤੀ ਬੰਦ, ਪੜ੍ਹੌ ਪੂਰੀ ਖ਼ਬਰ

Chandigarh administration closed the registration of two-wheeler non-electric bikes, read full news

ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਦੋ ਪਹੀਆ ਨੌਨ ਇਲੈਕਟ੍ਰਿਕ ਬਾਈਕ ਦੀ ਰਜਿਸਟ੍ਰੇਸ਼ਨ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਪ੍ਰਸ਼ਾਸਨ ਨੇ ਇਲੈਕਟ੍ਰਿਕ ਵਹੀਕਲ ਪਾਲਿਸੀ ਲਾਗੂ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਹੈ।

Adani ਮਾਮਲੇ ’ਚ ਨਵਾਂ ਮੋੜ! ਵੱਡੇ ਲੀਡਰ ਦੀ Arrest! PM Modi ਵੀ ਫਸਿਆ ਕਸੂਤਾ | D5 Channel Punjabi

ਦੱਸ ਦਈਏ ਕਿ ਇਸ ਸਾਲ ਦਾ ਨੌਨ ਇਲੈਕਟ੍ਰਿਕ ਵਹੀਕਲ ਟਾਰਗੇਟ ਪੂਰਾ ਹੋਣ ਵਾਲਾ ਜਿਸ ਦੇ ਚੱਲਦੇ ਇਹ ਕਦਮ ਚੁੱਕਿਆ ਗਿਆ ਹੈ। ਹੁਣ 2 ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ 1 ਅਪ੍ਰੈਲ ਤੋਂ ਸੰਭਵ ਹੋਵੇਗਾ। ਹੁਣ 10 ਫਰਵਰੀ ਤੋਂ ਲੈ ਕੇ 30 ਮਾਰਚ ਤੱਕ ਕੋਈ ਵੀ ਨੌਨ ਇਲੈਕਟ੍ਰਿਕ ਦੋ ਪਹੀਆ ਵਾਹਨ ਰਜਿਸਟਰਡ ਨਹੀਂ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button