ਬੈਂਗਲੁਰੂ: ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਫਿਲਹਾਲ ਆਪਣੇ ਪਰਿਵਾਰ ਨਾਲ ਲੰਡਣ ‘ਚ ਸਮਾਂ ਬਿਤਾ ਰਹੇ ਹਨ। ਹੁਣ ਇਸ ਵਿਚਾਲੇ ਵਿਰਾਟ ਕੋਹਲੀ ਨੂੰ ਲੈ ਕੇ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਹਲਾਂਕਿ ਇਹ ਖ਼ਬਰ ਕੋਹਲੀ ਨਾਲ ਨਹੀਂ ਬਲਕਿ ਉਨ੍ਹਾਂ ਦੇ ਰੈਸਟੋਰੈਂਟ ਨਾਲ ਜੂੜੀ ਹੋਈ ਹੈ। ਬੈਂਗਲੁਰੂ ਪੁਲਿਸ ਨੇ ਵਿਰਾਟ ਦੇ ਰੈਸਟੋਰੈਂਟ “One8 Commune” ਖਿਲਾਫ ਮਾਮਲਾ ਦਰਜ ਕੀਤਾ ਹੈ।
Karnataka | FIR registered against Virat Kohli owned One8 Commune in Bengaluru’s MG road.
We have booked around 3-4 pubs for running late till 1:30 am last night. We received complaints of loud music being played. Pubs were allowed to remain open only till 1 am and not beyond…
— ANI (@ANI) July 9, 2024
ਦਰਅਸਲ ਰੈਸਟੋਰੈਂਟ ਨੂੰ ਸਵੇਰੇ 1 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਕੋੋਹਲੀ ਦਾ ਰੈਸਟੋਰੈਂਟ “One8 Commune” ਰਾਤ 1:30 ਵਜੇ ਤੱਕ ਖੁਲ੍ਹੀਆ ਹੋਈਆ ਸੀ। ਬੈਂਗਲੁਰੂ ਦੇ ਡੀਸੀਪੀ ਸੈਂਟਰਲ ਨੇ ਦੱਸਿਆ ਕਿ “ਅਸੀਂ ਬੀਤੀ ਰਾਤ ਡੇਢ ਵਜੇ ਤੱਕ ਦੇਰ ਰਾਤ ਤੱਕ ਵਜਾਉਣ ਵਾਲੇ ਕਰੀਬ 3-4 ਪੱਬਾਂ ਦੇ ਖਿਲਾਫ ਕੇਸ ਦਰਜ ਕੀਤੇ ਹਨ। ਸਾਨੂੰ ਪੱਬਾਂ ਵਿੱਚ ਉੱਚੀ ਆਵਾਜ਼ ਵਿੱਚ ਸੰਗੀਤ ਵਜਾਉਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।” ਸਿਰਫ 1 ਵਜੇ ਤੱਕ ਖੁੱਲ੍ਹਾ ਰਹੇਗਾ, ਉਸ ਤੋਂ ਬਾਅਦ ਨਹੀਂ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.