NewsBreaking NewsD5 specialIndiaPoliticsPunjab

ਦਿੱਲੀ ਲਈ ਰਵਾਨਾ ਹੋਏ CM ਕੈਪਟਨ, ‘ਕੇਂਦਰ ਨੂੰ ਕਰਨਗੇ ਪੰਜਾਬ ‘ਚ ਜ਼ਲਦ ਮਾਲਗੱਡੀਆਂ ਬਹਾਲ ਕਰਨ ਦੀ ਮੰਗ’

ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਸਲਾਹ ‘ਤੇ ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਰਾਜਘਾਟ ਦੇ ਬਦਲੇ ਹੁਣ ਜੰਤਰ – ਮੰਤਰ ‘ਤੇ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਅਤੇ ਵਿਧਾਇਕਾਂ ਦੇ ਨਾਲ ‘ਧਰਨਾ’ ਦੇਣਗੇ।

ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਕਰਤਾ ਵੱਡਾ ਐਲਾਨ !ਵੱਡੇ ਐਲਾਨ ਨੇ ਕੇਂਦਰ ਨੂੰ ਪਾਈ ਬਿਪਤਾ !ਸੋਚਾਂ ‘ਚ ਪਾਤਾ ਮੋਦੀ !

ਇਸ ਸੰਬੰਧ ‘ਚ ਫੇਸਬੁਕ ‘ਤੇ ਪੋਸਟ ਕਰਦੇ ਹੋਏ ਮੁੱਖਮੰਤਰੀ ਨੇ ਲਿਖਿਆ ਕਿ ਮੈਂ ਰਾਜਘਾਟ ‘ਚ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜ਼ਲੀ ਦੇਣ ਜਾ ਰਿਹਾ ਹਾਂ। ਅਸੀ ਦਿੱਲੀ ‘ਚ ਆਪਣੇ ਕਿਸਾਨਾਂ ਦੇ ਮੁੱਦੇ ਉਠਾਵਾਂਗੇ ਅਤੇ ਕੇਂਦਰ ਨੂੰ ਪੰਜਾਬ ‘ਚ ਮਾਲਗੱਡੀਆਂ ਨੂੰ ਜ਼ਲਦ ਬਹਾਲ ਕਰਨ ਦੀ ਮੰਗ ਕਰਾਂਗੇ।

Capture

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button