Captain ਦਾ Sidhu ‘ਤੇ ਪਲਟਵਾਰ, ਕਿਹਾ- ਬੈਲਟ ਪੇਪਰ ‘ਤੇ ਨਾਮ ਹੀ ਕਾਫੀ ਹੈ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਇੱਕ ਵਾਰ ਫਿਰ ਟਵਿੱਟਰ ਜੰਗ ਛਿੜ ਗਈ ਹੈ।
ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਆਹਮੋ-ਸਾਹਮਣੇ, ਚਲਦੀ ਪ੍ਰੈੱਸ ਕਾਨਫ਼ਰੰਸ ’ਚ ਸਿੱਧੂ ਨੇ ਘੇਰਿਆ ਕੈਪਟਨ
ਸਿੱਧੂ ਨੇ ਟਵੀਟ ਕਰਕੇ ਕੈਪਟਨ ‘ਤੇ ਨਿਸ਼ਾਨਾ ਸਾਧਿਆ ਸੀ, ਜਿਸ ਦੇ ਜਵਾਬ ‘ਚ ਕੈਪਟਨ ਨੇ ਟਵੀਟ ਕੀਤਾ ਹੈ ਕਿ ਜੇਕਰ ਬੈਲਟ ਪੇਪਰ ‘ਤੇ ਮੇਰਾ ਨਾਂ ਹੋਣ ਨਾਲ ਸਿਰਫ 856 ਵੋਟਾਂ ਮਿਲ ਸਕਦੀਆਂ ਹਨ ਤਾਂ ਜੇਕਰ ਮੈਂ ਅਸਲ ‘ਚ ਹੁੰਦਾ ਤਾਂ ਕਿੰਨੀਆਂ ਵੋਟਾਂ ਮਿਲਦੀਆਂ ਸਨ। ਇਹ ਦੱਸਣ ਦੀ ਲੋੜ ਨਹੀਂ।
‘You do have the knack of putting your foot in your mouth @sherryontopp! The 856 votes you are mocking came even after I withdrew my nomination from Kharar since I’d won unopposed from Samana. So what does that show? Or are you too dumb to understand’: @capt_amarinder 1/3 https://t.co/WXwARektgC
— Raveen Thukral (@RT_Media_Capt) October 27, 2021
‘So why don’t you focus on your work instead of wasting your time attacking me all day long @sherryontopp? Unless you’ve made up your mind to not rest till you’ve destroyed @INCPunjab. And if that’s the case then you’re only making my task easier!’ @capt_amarinder 3/3
— Raveen Thukral (@RT_Media_Capt) October 27, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.