Canada ਦੇ MP Tim S. Uppal ਨੇ KHALSA AID ਦਾ ਨਾਮ Nobel Prize ਲਈ ਕੀਤਾ Nominate

ਕਨੇਡਾ : ਕਨੇਡਾ ਦੇ MP Tim S. Uppal ਨੇ KHALSA AID ਦਾ ਨਾਮ Nobel Prize ਲਈ ਨਾਮਜ਼ਦ ਕੀਤਾ ਹੈ। ਕਨੇਡਾ ਦੇ MP Tim S. Uppal ਨੇ ਕਿਹਾ ਦੀ ਖ਼ਾਲਸਾ ਏਡ 20 ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਦੁਨੀਆ ਭਰ ‘ਚ ਹਤਾਸ਼ ਹਾਲਾਤਾਂ ‘ਚ ਲੋਕਾਂ ਦੀ ਮਦਦ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਕਰੇਗਾ ਕਿਸਾਨਾਂ ਨਾਲ ਮੀਟਿੰਗ?ਹੁਣ ਹੋਣਗੇ ਕਾਨੂੰਨ ਰੱਦ,19 ਦੀ ਮੀਟਿੰਗ ‘ਚ ਹੋਵੇਗਾ ਵੱਡਾ ਧਮਾਕਾ
ਇਸ ਕਾਰਨ Tim S. Uppal ਨੇ ਖ਼ਾਲਸਾ ਏਡ ਦਾ ਨਾਮ Nobel Prize ਲਈ ਭੇਜਿਆ।
NOBLE PEACE PRIZE NOMINATION FOR KHALSA AID
Canadian MP @TimUppal , Mayor of Brampton @patrickbrownont & the MPP for Brampton South, @PrabSarkaria have officially nominated Khalsa Aid for the Noble Peace Prize !
We are deeply humbled by this nomination. 🙏🏻 https://t.co/7insV2XT00
— ravinder singh (@RaviSinghKA) January 17, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.