ਲਖਨਓ : ਬਸਪਾ ਸੁਪਰੀਮੋ ਮਾਇਆਵਤੀ ਨੇ ਅੱਜ ਵੱਡਾ ਐਲਾਨ ਕੀਤਾ ਹੈ। ੳਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ (BSP) ਸਾਲ 2023 ‘ਚ ਹੋਣ ਵਾਲੀ ਸਾਰੀ ਵਿਧਾਨ ਸਭਾ ਚੋਣਾ ‘ਚ ਇਕਲੇ ਹੀ ਚੋਣਾ ਲੜੇਗੀ। ਇਸ ਦੇ ਨਾਲ ਹੀ 2024 ਲੋਕ ਸਭਾ ਚੋਣਾ ‘ਚ BSP ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰੇਗੀ। ਬਹੁਜਨ ਸਮਾਜ ਪਾਰਟੀ ਦੀ ਸਪਰੀਮੋ ਮਾਇਆਵਤੀ ਨੇ ਆਪਣੇ ਜਨਮਦਿਨ ਮੌਕੇ ਲਖਨਓ ‘ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਐਲਾਨ ਕੀਤਾ।
ਕਸੂਤਾ ਫਸਿਆ CM ਦਾ ਖ਼ਾਸ, ਵੱਡੀ ਕਾਰਵਾਈ, Akali Dal ਨੂੰ ਝਟਕਾ, ਵੱਡੇ ਲੀਡਰ ਦਾ ਅਸਤੀਫ਼ਾ | D5 Channel Punjabi
ਮਾਇਆਵਤੀ ਨੇ ਕਿਹਾ ਕਿ 2023 ‘ਚ ਕਰਨਾਟਕ,ਮੱਧਪ੍ਰਦੇਸ਼, ਛਤੀਸਗੜ੍ਹ ‘ਤੇ ਜਿਥੇ ਵੀ ਚੋਣਾਂ ਹੋਣਗੀਆ, BSP ਇਕਲੇ ਹੀ ਚੋਣਾਂ ਲੜੇਗੀ। ਇਸ ਤੋਂ ਇਲਾਵਾ ਲੋਕ ਸਭਾ ਚੋਣਾ ‘ਚ BSP ਕਿਸੇ ਦੇ ਨਾਲ ਗੱਠਜੋੜ ਨਹੀਂ ਕਰੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.