PunjabTop News

Breaking News : ਤਰਨਤਾਰਨ RPG ਅਟੈਕ ‘ਚ ਇਸ ਰਾਕੇਟ ਲਾਂਚਰ ਦਾ ਹੋਇਆ ਸੀ ਇਸਤਮਾਲ

ਤਰਨਤਾਰਨ : ਤਰਨਤਾਰਨ ਵਿਖੇ ਹੋਏ RPG ਦੇ ਹਮਲੇ ਨਾਲ ਜੁੜੀ ਹੋਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਤਰਨਤਾਰਨ ਹਮਲੇ ‘ਚ ਜਿਸ ਰਾਕੇਟ ਲਾਂਚਰ ਦਾ ਇਸਤਮਾਲ ਕੀਤਾ ਗਿਆ ਸੀ ਉਹ ਇਕ ਰਸ਼ੀਅਨ ਮੇਡ RPG-22 ਰਾਕੇਟ ਲਾਂਚਰ ਸੀ। ਇਸੇ ਰਾਕੇਟ ਲਾਂਚਰ ਤੋਂ ਗ੍ਰਨੇਡ ਦਾਗਿਆ ਗਿਆ ਸੀ। ਪੰਜਾਬ ਪੁਲਿਸ ‘ਤੇ NIA ਦੀ ਜਾਂਚ ਇੰਜੇਸੀ ਵੱਲੋਂ ਇਹ ਰਾਕੇਟ ਲਾਂਚਰ ਘਟਨਾ ਵਾਲੀ ਜਗ੍ਹਾਂ ਤੋਂ ਕੁਝ ਹੀ ਦੂਰੀ ਤੋਂ ਬਰਾਮਦ ਕੀਤਾ ਗਿਆ ਹੈ।

ਕਿਸਾਨ ਅੰਦੋਲਨ ਸ਼ੁਰੂ, ਸਰਕਾਰਾਂ ਲਈ ਬਿਪਤਾ ਫਿਰ ਇਕੱਠੀਆਂ ਹੋਈਆਂ ਜਥੇਬੰਦੀਆਂ | D5 Channel Punjabi

ਹੁਣ ਫੋਰੈਸਿੰਕ ਟੀਮ ਵੱਲੋਂ ਇਹ ਰਾਕੇਟ ਲਾਂਚਰ ਫੋਰੈਸਿੰਕ ਜਾਂਚ ਲਈ ਬੇਝ ਦਿਤਾ ਗਿਆ ਹੈ। NIA ਦੇ ਸੂਤਰਾਂ ਮੁਤਾਬਕ 2 ਤੋਂ 3 ਰਾਕੇਟ ਲਾਂਚਰ ਪਾਕਿਸਤਾਨ ਵੱਲੋਂ ਭਾਰਤ ਆਏ ਸਨ। ਜਿਸ ‘ਚੋ ਇਕ ਦੀ ਵਰਤੋਂ ਮੋਹਾਲੀ ਅਟੈਕ ‘ਚ ‘ਤੇ ਦੂਜਾ ਤਰਨਤਾਰਨ ਸਰਹਾਲੀ ਥਾਣੇ ਅਟੈਕ ‘ਚ ਇਸਦੀ ਵਰਤੋਂ ਕੀਤੀ ਗਈ ਹੈ। ਜਦਕਿ ਇਕ ਹੋਰ ਰਾਕੇਟ ਲਾਂਚਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ NIA ਵੱਲੋਂ ਤਰਨਤਾਰਨ ਥਾਣਾ ‘ਤੇ ਹਮਲਾ ਕਰਨ ਵਾਲਿਆ ਦੀ ਭਾਲ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button