Boota Mohammad ਨੇ ਯੂ-ਟਰਨ ਲਿਆ
ਬੰਗਾ: ਪੰਜਾਬ ਦੇ ਪ੍ਰਸਿੱਧ ਗਾਇਕ Boota Mohammad ਨੇ ਯੂ-ਟਰਨ ਲਿਆ। Boota Mohammad ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਦੱਸ ਦਈਏ ਕਿ Mohammad ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain Amarinder Singh ਦੀ ਪ੍ਰਧਾਨਗੀ ਵਿੱਚ ਕਾਂਗਰਸ ਦੀ ਮੈਂਬਰਸ਼ਿਪ ਹਾਸਲ ਕੀਤੀ ਸੀ।
Khabran Da Sira : 2022 ਚੋਣਾਂ ਨੂੰ ਲੈ ਕੇ ਕਿਸਾਨਾਂ ਦਾ ਸਿਆਸੀ ਧਮਾਕਾ ਮੋਦੀ ਅੜਿਆ, ਮੁੜ ਹੋਵੇਗਾ ਸੰਘਰਸ਼? |
ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain ਨੇ Boota Mohammad ਨੂੰ ਸਨਮਾਨ ਕਰਵਾਇਆ ਗਿਆ ਸੀ। Boota Mohammad ਨੇ ਕਿਹਾ ਕਿ ਮੇਰੀ Sardaar Ali ਨੂੰ ਸ਼ਾਮਿਲ ਕਰਵਾਉਣ ਲਈ Captain ਨਾਲ ਮੁਲਾਕਾਤ ਹੋਈ ਸੀ। ਇਸ ਕਰਕੇ Captain Amarinder Singh ਨੇ ਮੇਰਾ ਸਨਮਾਨ ਕੀਤਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.