Breaking NewsD5 specialNewsPunjabTop News
BJP ਨੇਤਾਵਾਂ ਨੇ CM ਨਾਲ ਕੀਤੀ ਮੁਲਾਕਾਤ, ਅਸ਼ਵਨੀ ਸ਼ਰਮਾ ਬੋਲੇ – ਕੈਪਟਨ ਨੇ ਦਿੱਤਾ ਕਾਰਵਾਈ ਦਾ ਭਰੋਸਾ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਬੀਜੇਪੀ ਨੇਤਾਵਾਂ ਦੇ ਵਿੱਚ ਚੱਲ ਰਹੀ ਬੈਠਕ ਖ਼ਤਮ ਹੋ ਗਈ ਹੈ। ਮੀਟਿੰਗ ਤੋਂ ਬਾਅਦ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਧਾਰਨ ਮਾਹੌਲ ‘ਚ ਗੱਲਬਾਤ ਹੋਈ।
ਅਸਮਾਨੋਂ ਧਰਤੀ ‘ਤੇ ਆਈ ਖਤਰਨਾਕ ਸ਼ੈਅ,ਮਿੰਟਾਂ ‘ਚ ਕਰਤਾ ਸਭ ਕੁਝ ਤਬਾਹ || D5 Channel Punjabi
ਅਸੀਂ ਵਿਗੜੀ ਹੋਈ ਕਾਨੂੰਨ – ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ। ਇਸ ਦੌਰਾਨ ਬੀਜੇਪੀ ਨੇਤਾਵਾਂ ਨੇ ਸੁਰੱਖਿਆ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਕੈਪਟਨ ਨੇ ਭਰੋਸਾ ਦਵਾਇਆ ਹੈ ਕਿ ਇਸ ਮਾਮਲੇ ‘ਚ ਜ਼ਲਦ ਕਾਰਵਾਈ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.