BJP ਦੀ ਜਿੱਤ ‘ਤੇ ਬੋਲੇ Prashant Kishor – ਵਿਰੋਧੀ ਧਿਰ ‘ਤੇ ਮਨੋਵਿਗਿਆਨਿਕ ਦਬਾਅ ਬਣਾਉਣ ਦੀ ਕੋਸ਼ਿਸ਼, 2024 ‘ਚ ਲੜੀ ਜਾਵੇਗੀ ਅਸਲੀ ਚੁਣਾਵੀ ਲੜਾਈ

ਨਵੀਂ ਦਿੱਲੀ : ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ 4 ਰਾਜਾਂ ‘ਚ ਬੀਜੇਪੀ ਦੀ ਸ਼ਾਨਦਾਰ ਜਿੱਤ ‘ਤੇ ਪ੍ਰਤੀਕਿਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਬੀਜੇਪੀ ਇਸ ਜਿੱਤ ਤੋਂ ਬਾਅਦ ਵਿਰੋਧੀ ਧਿਰ ‘ਤੇ ਮਨੋਵਿਗਿਆਨਿਕ ਦਬਾਅ ਬਣਾਉਣ ਦੀ ਕੋਸ਼ਿਸ਼ ‘ਚ ਜੁਟੀ ਹੈ। ਉਨ੍ਹਾਂ ਨੇ ਕਿਹਾ ਕਿ ਸੱਤਾ ਦੀ ਅਸਲੀ ਲੜਾਈ ਕਿਸੇ ਰਾਜ ਦੇ ਚੋਣਾਂ ਦੇ ਜ਼ਰੀਏ ਨਹੀਂ ਸਗੋਂ 2024 ‘ਚ ਲੜੀ ਜਾਵੇਗੀ। ਇਸ ਝੂਠੀ ਕਥਾ ਦਾ ਹਿੱਸਾ ਨਾ ਬਣੋ।
Battle for India will be fought and decided in 2024 & not in any state #elections
Saheb knows this! Hence this clever attempt to create frenzy around state results to establish a decisive psychological advantage over opposition.
Don’t fall or be part of this false narrative.
— Prashant Kishor (@PrashantKishor) March 11, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.