Bikram Singh Majithia ਦੀ ਅਗਾਊਂ ਜ਼ਮਾਨਤ ‘ਤੇ Punjab and Haryana High Court ‘ਚ ਸੁਣਵਾਈ ਅੱਜ, ਮਿਲ ਸਕਦੀ ਹੈ ਰਾਹਤ!
ਅਜਨਾਲਾ: ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ Bikram Singh Majithia ਦੀ ਅਗਾਊਂ ਜ਼ਮਾਨਤ ‘ਤੇ ਅੱਜ Punjab and Haryana High Court ਵਿੱਚ ਸੁਣਵਾਈ ਹੋਵੇਗੀ। High Court ਨੇ Bikram Singh Majithia ਦੀ ਅਗਾਊਂ ਜ਼ਮਾਨਤ ‘ਤੇ ਬੁੱਧਵਾਰ ਨੂੰ Punjab ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ।
ਕੁੰਵਰ ਵਿਜੇ ਪ੍ਰਤਾਪ ਬਾਰੇ ਵੱਡੇ ਖੁਲਾਸੇ, ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ D5 Channel Punjabi
justice lisa gill ਦੀ ਬੈਂਚ Bikram Singh Majithia ਦੀ ਅਗਾਊਂ ਜ਼ਮਾਨਤ ‘ਤੇ ਸੁਣਵਾਈ ਕਰੇਗਾ। ਬੁੱਧਵਾਰ ਨੂੰ Majithia ਦੇ ਵਕੀਲਾਂ ਨੇ ਇੱਕ ਘੰਟਾ ਬੈਂਚ ਨਾਲ ਬਹਿਸ ਕੀਤਾ ਸੀ ਜਿਸ ਤੋਂ ਬਾਅਦ ਬੈਂਚ ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਬੈਂਚ ਨੇ ਸਰਕਾਰ ਨੂੰ 8 ਜਨਵਰੀ ਤੱਕ Bikram Singh Majithia ਨੂੰ ਜਵਾਬ ਦੇਣ ਲਈ ਕਿਹਾ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.