ਬਿਹਾਰ : ਉਡੀਸਾ ਦੀ ਰੇਲ ਘਟਨਾਂ ਤੋਂ ਬਾਅਦ ਹੁਣ ਬਿਹਾਰ ਵਿਚ ਇਕ ਹੋਰ ਹਾਦਸਾ ਵਾਪਰ ਗਿਆ ਹੈ। ਦਰਅਸਲ ਬਿਹਾਰ ਦੇ ਭਾਗਲਪੁਰ ਵਿੱਚ ਅਗਵਾਨੀ-ਸੁਲਤਾਨਗੰਜ ਪੁਲ ਢਹਿ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਪੁਲ ਡਿੱਗਿਆ ਹੈ। ਹਲਾਂਕਿ ਇਸ ਹਾਦਸੇ ਵਿਚ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਹ ਪੁਲ ਦਾ ਹੱਲੇ ਕੰਮ ਚੱਲ ਰਿਹਾ ਸੀ। ਇਸ ਘਟਨਾਂ ਤੋਂ ਬਾਂੳਦ ਹੁਣ ਬਿਹਾਰ ਦੀ ਨਿਤੀਸ਼ ਸਰਕਾਰ ‘ਤੇ ਸਵਾਲ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।
#WATCH | Under construction Aguwani-Sultanganj bridge in Bihar’s Bhagalpur collapses. The moment when bridge collapsed was caught on video by locals. This is the second time the bridge has collapsed. Further details awaited.
(Source: Video shot by locals) pic.twitter.com/a44D2RVQQO
— ANI (@ANI) June 4, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.