NewsBreaking NewsD5 specialIndiaPoliticsPunjab

ਕੈਪਟਨ ਸਰਕਾਰ ਨੂੰ ਵੱਡਾ ਝਟਕਾ, Raja Warring ਨੇ ਦਿੱਤਾ ਅਸਤੀਫ਼ਾ, ਕੀ Sidhu ਨੂੰ ਬਣਨਾ ਚਾਹੀਦੈ ਮੰਤਰੀ?

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਸਮਾਂ ਪਹਿਲਾ ਬਣਾਏ ਗਏ ਛੇ ਸਲਾਹਕਾਰਾਂ ਵਿੱਚੋਂ ਇੱਕ ਨੇ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਕੈਪਟਨ ਵੱਲੋਂ ਦਿੱਤਾ ਨਵਾਂ ਅਹੁਦਾ ਨਹੀਂ ਸੰਭਾਲਿਆ।

Big News | ਕੈਪਟਨ ਸਰਕਾਰ ਨੂੰ ਵੱਡਾ ਝਟਕਾ, Raja Warring ਨੇ ਦਿੱਤਾ ਅਸਤੀਫ਼ਾ, ਕੀ Sidhu ਨੂੰ ਬਣਨਾ ਚਾਹੀਦੈ ਮੰਤਰੀ?

ਭਾਵੇਂ ਕਿ ਨਵੇਂ ਛੇ ਸਲਾਹਕਾਰਾਂ ਵਿੱਚੋਂ ਰਾਜਾ ਵੜਿੰਗ ਸਣੇ ਪੰਜ ਨੂੰ ਕੈਬਨਿਟ ਰੈਕ ਅਤੇ ਇੱਕ ਨੂੰ ਰਾਜ ਮੰਤਰੀ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਸੀ। ਰਾਜਾ ਵੜਿੰਗ ਵੱਲੋਂ ਕੈਪਟਨ ਅਮਰਿੰਦਰ ਨੂੰ ਇੱਕ ਹਫ਼ਤਾ ਪਹਿਲਾ ਆਪਣਾ ਅਸਤੀਫ਼ਾ ਭੇਜਿਆ ਗਿਆ ਸੀ ਪਰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕੀ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ ਅਤਸੀਫ਼ਾ ਪ੍ਰਵਾਨ ਹੋਇਆ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button