Big Breaking : ਸਿੱਖਾਂ ‘ਤੇ ਟਿੱਪਣੀ ਕਰ ਬੁਰੀ ਫਸੀ Kangana Ranaut

ਨਵੀਂ ਦਿੱਲੀ : ਸਿੱਖਾਂ ‘ਤੇ ਆਪੱਤੀਜਨਕ ਟਿੱਪਣੀ ਕਰ ਬੁਰੀ ਫਸੀ ਅਦਾਕਾਰਾ ਕੰਗਣਾ ਰਣੌਤ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀ ਹਨ। ਹਾਲ ਹੀ ‘ਚ ਅਦਾਕਾਰਾ ਨੂੰ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਨੇ ਸੰਮਨ ਜਾਰੀ ਕੀਤਾ ਹੈ। ਇਸ ਸੰਮਨ ਮੁਤਾਬਕ ਕੰਗਣਾ ਨੂੰ 6 ਦਸੰਬਰ ਨੂੰ ਦੁਪਹਿਰ 12:00 ਵਜੇ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।
ਜਥੇਬੰਦੀਆਂ ਨੇ ਬਦਲਿਆ ਫੈਸਲਾ! ਹੁਣੇ ਮੀਟਿੰਗ ਕਰ ਕੀਤਾ ਐਲਾਨ, ਉੱਧਰੋ ਮੋਦੀ ਹੋਇਆ ਤਿਆਰ || D5 Channel Punjabi,
ਦੱਸ ਦਈਏ ਕਿ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਹਨ। ਉਥੇ ਹੀ ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਕੰਗਣਾ ਰਣੌਤ ਦੇ ਖਿਲਾਫ ਖਾਰ ਪੁਲਿਸ ਸਟੇਸ਼ਨ ‘ਚ ਕੇਸ ਦਰਜ ਕਰਵਾਇਆ ਗਿਆ ਸੀ।
Trouble for Kangana Ranaut – Delhi Assembly Panel on Peace and Harmony headed by @raghav_chadha serves notice to Ranaut appear before it on 6th Dec, 12 pm over the latter’s ‘derogataory’ statements against the Sikh Community pic.twitter.com/4ByZpd9qkA
— Rupashree Nanda (@rupashreenanda) November 25, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.