NewsBreaking NewsD5 specialPunjab

BIG BREAKING : ਪੁਲਿਸ ਨੇ ਰਾਤ ਨੂੰ ਹੋਟਲ ‘ਚ ਮਾਰਿਆ ਛਾਪਾ! ਗ਼ਲਤ ਕੰਮ ਕਰਦਾ ਰੰਗੇ ਹੱਥੀਂ ਫੜਿਆ ਡੀਐੱਸਪੀ !

ਬਠਿੰਡਾ : ਐਸ.ਟੀ.ਐਫ. ਵਿੰਗ ‘ਚ ਤੈਨਾਤ ਡੀ.ਐਸ.ਪੀ. ਨੂੰ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਹਨੂੰਮਾਨ ਚੌਂਕ ਤੇ ਸਥਿਤ ਹੋਟਲ ‘ਚ ਇੱਕ ਮਹਿਲਾ ਦੇ ਨਾਲ ਇਤਰਾਜਯੋਗ ਹਾਲਤ ‘ਚ ਗ੍ਰਿਫ਼ਤਾਰ ਕੀਤਾ ਗਿਆ। ਮਹਿਲਾ ਅਤੇ ਡੀ.ਐਸ.ਪੀ. ਨੂੰ ਥਾਣਾ ਸਿਵਲ ਲਾਈਨ ਪੁਲਿਸ ਥਾਣੇ ਲੈ ਗਈ। ਐਸ.ਐਸ.ਪੀ. ਭੂਪਿੰਦਰ ਜੀਤ ਵਿਰਕ ਨੇ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਮਹਿਲਾ ਜੋ ਬਿਆਨ ਦਰਜ ਕਰਵਾਏਗੀ ਉਸਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

‘ਆਪ’ ਦੇ ਨਵੇਂ ਪ੍ਰਧਾਨ ਨੇ ਮਾਰੀ ਮੋਦੀ ਨੂੰ ਦਹਾੜ !ਅਕਾਲੀ ਤੇ ਕਾਂਗਰਸੀਆਂ ਨੂੰ ਲਿਆਤੀਆਂ ਤੌਂਣੀਆਂ !

ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਬਠਿੰਡਾ ਪੁਲਿਸ ਨੇ ਏ.ਐਸ.ਆਈ. ਰਾਜਵਿੰਦਰ ਉਸਦੀ ਪਤਨੀ ਅਤੇ ਬੇਟੇ ਨੂੰ ਚਿੱਟੇ ਦੀ ਤਸਕਰੀ ਦੇ ਇਲਜ਼ਾਮ ‘ਚ ਫੜਿਆ ਸੀ। ਉਕਤ ਮਾਮਲੇ ‘ਚ ਪੁਲਿਸ ਮੁਲਾਜ਼ਮ ਦੀ ਪਤਨੀ ਦੀ ਜ਼ਮਾਨਤ ਹੋਣ ‘ਤੇ ਉਹ ਬਾਹਰ ਆ ਗਈ ਸੀ। ਜਿਸਨੂੰ ਡੀ.ਐਸ.ਪੀ. ਪ੍ਰੇਸ਼ਾਨ ਕਰ ਰਿਹਾ ਸੀ। ਡੀ.ਐਸ.ਪੀ. ਨੇ ਮਹਿਲਾ ਨੂੰ ਅੱਜ ਹੋਟਲ ‘ਚ ਬੁਲਾਇਆ ਸੀ। ਜਿੱਥੇ ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਦੋਵਾਂ ਨੂੰ ਫੜ ਲਿਆ। ਡੀ.ਐਸ.ਪੀ. ਸਿਟੀ 2 ਮਾਮਲੇ ਦੀ ਜਾਂਚ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button