SportsBreaking NewsD5 specialNews

Bhavani Devi ਨੇ ਰਚਿਆ ਇਤਿਹਾਸ , France ‘ਚ ਤਲਵਾਰਬਾਜ਼ੀ ਦਾ ਮੁਕਾਬਲਾ ਜਿੱਤਿਆ

ਨਵੀਂ ਦਿੱਲੀ: ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਤਲਵਾਰਬਾਜ਼ ਭਵਾਨੀ ਦੇਵੀ ਨੇ ਫਰਾਂਸ ਵਿੱਚ ਚਾਰਲਵਿਲੇ ਕੌਮੀ ਪ੍ਰਤੀਯੋਗਤਾ ਵਿੱਚ ਅੋਰਤਾਂ ਦੇ ਵਿਅਕਤੀਗਤ ਸਾਬਰ ਮੁਕਾਬਲੇ ਜਿੱਤੇ।ਭਵਾਨੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਨਿਹੰਗ ਅਮਨ ਸਿੰਘ ਨੇ ਦੱਸੀ ਤੋਮਰ ਨਾਲ ਮੀਟਿੰਗ ਦੀ ਅਸਲੀਅਤ D5 Channel Punjabi

ਉਨ੍ਹਾਂ ਨੇ ਲਿਖਿਆ, ਫਰਾਂਸ ਵਿੱਚ ਚਾਰਲਮੇਗਨ ਰਾਸ਼ਟਰੀ ਟੂਰਨਾਮੈਂਟ ਵਿੱਚ ਅੋਰਤਾਂ ਦੇ ਸਾਬਰ ਵਿਅਕਤੀਗਤ ਭਾਗ ਨੂੰ ਜਿੱਤਿਆ।ਕੋਚ ਕ੍ਰਿਸ਼ਚੀਅਨ ਬੌਅਰ, ਅਰਨੌਡ ਸਨਾਈਡਰ ਅਤੇ ਸਾਰੇ ਸਾਥੀਆਂ ਦਾ ਧੰਨਵਾਦ।ਟੋਕੀਓ ਵਿੱਚ, ਭਵਾਨੀ ਨੇ ਰਾਉਡ ਆਂਫ 64 ਦੇ ਵਿੱਚ ਜਿੱਤ ਹਾਸਲ ਕੀਤੀ ਸੀ ਪਰ ਅਗਲੇ ਗੇੜ ਵਿੱਚ ਹਾਰ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button