Breaking NewsD5 specialIndiaNewsPoliticsPunjab

Bhagwant Mann ਹੋ ਗਿਆ LIVE, ਹੁਣ Navjot Sidhu ਨਾਲ ਜੱਫੀਆਂ | ਪੰਜਾਬ ‘ਚ ਜਰਨੈਲ ਸਿੰਘ ਦਾ ਕੀ ਕੰਮ?

ਚੰਡੀਗੜ੍ਹ : ਪੰਜਾਬ ‘ਚ 2022 ਅਗਲੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਅਜਿਹੀਆਂ ਅਟਕਲਾਂ ਹਨ ਕਿ ‘ਆਪ’ ਸਿੱਧੂ ਨੂੰ ਪਾਰਟੀ ‘ਚ ਸ਼ਾਮਿਲ ਕਰਨਾ ਚਾਹ ਰਹੀ ਹੈ। ਇਨ੍ਹਾਂ ਕਿਆਸਰਾਈਆਂ ਦੇ ਵਿੱਚ ਮਾਨ ਨੇ ਕਿਹਾ ਕਿ ਉਹ ਕ੍ਰਿਕਟਰ ਤੋਂ ਨੇਤਾ ਬਣੇ ਸਿੱਧੂ ਨੂੰ ਇਹ ਪ੍ਰਸਤਾਵ ਦੇ ਚੁੱਕੇ ਹਨ। ਹਾਲਾਂਕਿ ਮਾਨ ਨੇ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਸ ਬਾਰੇ ‘ਚ ਸਿੱਧੂ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ।

Bhagwant Mann ਹੋ ਗਿਆ LIVE, ਹੁਣ Navjot Sidhu ਨਾਲ ਜੱਫੀਆਂ | ਪੰਜਾਬ ‘ਚ ਜਰਨੈਲ ਸਿੰਘ ਦਾ ਕੀ ਕੰਮ?

ਸੰਗਰੂਰ ਤੋਂ ਸਾਂਸਦ ਮਾਨ ਨੇ ਕਿਹਾ ‘ਮੈਂ ਇਹ ਪ੍ਰਸਤਾਵ ਦੇ ਚੁੱਕਿਆ ਹਾਂ ਪਰ ਇਸ ਬਾਰੇ ‘ਚ ਕੋਈ ਗੱਲਬਾਤ ਨਹੀਂ ਹੋਈ ਹੈ। ਨਵਜੋਤ ਸਿੱਧੂ ਇੱਕ ਬੇਹੱਦ ਈਮਾਨਦਾਰ ਵਿਅਕਤੀ ਹਨ। ਮੈਂ ਕ੍ਰਿਕਟ ਦੇ ਦਿਨਾਂ ਤੋਂ ਹੀ ਉਨ੍ਹਾਂ ਦਾ ਵੱਡਾ ਪ੍ਰਸੰਸ਼ਕ ਰਿਹਾ ਹਾਂ ਅਤੇ ਜਦੋਂ ਉਹ ਆਊਟ ਹੋ ਜਾਂਦੇ ਸੀ ਤਾਂ ਮੈਂ ਟੀਵੀ ਬੰਦ ਕਰ ਦਿੰਦਾ ਸੀ।

ਲਓ ਜੀ ਇੱਕ ਹੋਰ ਕਾਂਗਰਸੀ ਐੱਮਪੀ ਦਾ ਫੁੱਟਿਆ ਕੈਪਟਨ ਖਿਲਾਫ ਗੁੱਸਾ,ਸੁਣਾਈਆਂ ਖਰੀਆਂ-ਖਰੀਆਂ

ਮੈਂ ਹੁਣ ਵੀ ਉਨ੍ਹਾਂ ਦਾ ਪ੍ਰਸੰਸ਼ਕ ਹਾਂ ਅਤੇ ਭਵਿੱਖ ‘ਚ ਵੀ ਰਹਾਂਗਾ। ਜੇਕਰ ਉਹ ਸਾਡੀ ਪਾਰਟੀ ‘ਚ ਸ਼ਾਮਿਲ ਹੁੰਦੇ ਹਨ ਤਾਂ ਮੈਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਕਰਾਂਗਾ। ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਬਿਨ੍ਹਾਂ ਕਿਸੇ ਵਿਅਕਤੀਗਤ ਹਿੱਤ ਦੇ ਪੰਜਾਬ ਦੇ ਕਲਿਆਣ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਲਈ ਪਾਰਟੀ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button