Breaking NewsD5 specialNewsPunjabTop News

Behbal Kalan ਗੋਲੀਕਾਂਡ ਮਾਮਲੇ ਦੇ ਆਰੋਪੀ SP ਵਿਕਰਮਜੀਤ ਨੂੰ ਕੀਤਾ ਗਿਆ ਬਹਾਲ

ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਮੁਲਜ਼ਮ ਐਸਪੀ ਵਿਕਰਮਜੀਤ ਨੂੰ ਪੰਜਾਬ ਸਰਕਾਰ ਨੇ ਬਹਾਲ ਕਰ ਦਿੱਤਾ ਹੈ।ਐਸਪੀ ਬਿਕਰਮਜੀਤ ਨੇ ਆਪਣੀ ਬਹਾਲੀ ਨੂੰ ਲੈ ਕੇ ਹਾਈਕੋਰਟ ਦਾ ਰੁਖ ਕੀਤਾ ਸੀ। ਹਾਲਾਂਕਿ ਮਾਮਲਾ ਹਾਈਕੋਰਟ ‘ਚ ਅਜੇ ਵਿਚਾਰ ਅਧੀਨ ਹੈ।

🔴LIVE ਪਟਿਆਲਾ ‘ਚ ਹੋ ਰਹੇ ਮਹਾਨ ਕੀਰਤਨ ਦਰਬਾਰ ਦਾ ਸਿੱਧਾ ਪ੍ਰਸਾਰਨ

ਪਰ ਪੰਜਾਬ ਸਰਕਾਰ ਨੇ ਵਿਕਰਮਜੀਤ ਨੂੰ ਬਹਾਲ ਕਰ ਦਿੱਤਾ ਹੈ। ਦੱਸ ਦਈਏ ਕਿ ਐਸਪੀ ਦੀ ਬਹਾਲੀ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button