Australia ਨੂੰ ਪਛਾੜ ਪਹਿਲੀ ਵਾਰ ICC ਟੈਸਟ ਰੈਂਕਿੰਗ ‘ਚ ਨੰਬਰ 1 ਬਣੀ New Zealand ਟੀਮ
ਨਿਊਜੀਲੈਂਡ : ਨਿਊਜੀਲੈਂਡ ਦੀ ਟੀਮ ਆਈਸੀਸੀ ਟੈਸਟ ਰੈਂਕਿੰਗ ‘ਚ ਆਸਟ੍ਰੇਲੀਆ ਨੂੰ ਪਛਾੜ ਸਿਖਰ ‘ਤੇ ਜਾ ਪਹੁੰਚੀ ਹੈ। ਉਸਨੇ ਰੈਂਕਿੰਗ ਦੇ ਇਤਿਹਾਸ ‘ਚ ਪਹਿਲੀ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ। ਬੁੱਧਵਾਰ ਨੂੰ ਕੀਵੀ ਟੀਮ ਨੇ ਕਰਾਈਸਟਚਰਚ ਟੈਸਟ ‘ਚ ਪਾਕਿਸਤਾਨ ਨੂੰ ਪਾਰੀ ਅਤੇ 176 ਦੌਵਾਂ ਨਾਲ ਮਾਤ ਦਿੱਤੀ। ਇਸਦੇ ਨਾਲ ਹੀ ਉਸਨੇ ਦੋ ਮੈਚਾਂ ਦੀ ਸੀਰੀਜ਼ ‘ਚ ਮਹਿਮਾਨ ਟੀਮ ਦਾ 2 – 0 ਨਾਲ ਸਫਾਇਆ ਕੀਤਾ।
8 ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਮੋਦੀ ਨੂੰ ਦਿੱਤਾ ਵੱਡਾ ਝਟਕਾ,ਅੰਬਾਨੀ ਤੇ ਅੰਡਾਨੀ ਵੀ ਫਸੇ
ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਨਿਊਜ਼ੀਲੈਂਡ ਦੀ ਟੀਮ ਨੇ ਪਹਿਲਾ ਟੈਸਟ 101 ਦੌੜਾਂ ਨਾਲ ਜਿੱਤਿਆ ਸੀ। ਇਹ ਸੀਰੀਜ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ ਅਤੇ ਕੀਵੀਆਂ ਨੇ ਪੂਰੇ 120 ਅੰਕ ਹਾਸਲ ਕੀਤੇ। ਟੈਸਟ ਰੈਂਕਿੰਗ ‘ਚ ਹੁਣ ਤੱਕ ਆਸਟ੍ਰੇਲੀਆ ਦੀ ਟੀਮ ਟਾਪ ‘ਤੇ ਸੀ। ਨਿਊਜ਼ੀਜੀਲੈਂਡ ਦੇ ਹੁਣ 118 ਰੇਟਿੰਗ ਅੰਕ ਹੋ ਗਏ ਹਨ, ਜਦੋਂ ਕਿ ਆਸਟ੍ਰੇਲੀਆਈ ਟੀਮ 116 ਅੰਕਾਂ ਦੇ ਨਾਲ ਦੂਜੇ ਸਥਾਨ ‘ਤੇ ਫਿਸਲ ਗਈ ਹੈ।
ਆਹ ਵਰਕਰ ਨੇ ਖੋਲਤੇ ਮੋਦੀ ਤੇ ਅੰਬਾਨੀਆਂ ਦੇ ਚਿੱਠੇ !ਪਾ ਦਿੱਤੀਆਂ ਕੇਂਦਰ ਸਣੇ ਅੰਬਾਨੀਆਂ ਨੂੰ ਭਾਜੜਾ !
ਪਾਕਿਸਤਾਨ ਖ਼ਿਲਾਫ਼ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਦੀ ਟੀਮ ਨੇ ਪਹਿਲੀ ਵਾਰ ਲਗਾਤਾਰ ਛੇ ਟੈਸਟ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ । ਇਹ ਉਸਦੀ ਘਰ ਵਿੱਚ ਲਗਾਤਾਰ 17ਵੀਂ ਟੈਸਟ ਜਿੱਤ ਹੈ । ਨਿਊਜ਼ੀਲੈਂਡ ਨੂੰ 2011 ਤੋਂ ਹੁਣ ਤੱਕ ਆਪਣੇ ਘਰ ਵਿੱਚ ਏਸ਼ੀਆ ਦੀ ਕਿਸੇ ਵੀ ਟੀਮ ਤੋਂ ਹਾਰ ਨਹੀਂ ਮਿਲੀ ਹੈ। ਜੇਕਰ ਇੱਥੇ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ੀਲੈਂਡ ਦੀ ਟੀਮ ਅਜੇ ਵੀ ਤੀਜੇ ਸਥਾਨ ‘ਤੇ ਹੈ, ਹਾਲਾਂਕਿ ਉਸ ਨੇ ਨਵੇਂ ਬਣੇ ਅੰਕ ਨਾਲ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ।
BREAKING_NEWS_ਤੜਕੇ ਹੀ ਲੱਗਿਆ ਕੇਂਦਰ ਸਰਕਾਰ ਨੂੰ ਵੱਡਾ ਝਟਕਾ !ਵੱਡੇ ਲੀਡਰ ਨੇ ਛੱਡਿਆ ਭਾਜਪਾ ਦਾ ਸਾਥ !
ਕੀਵੀ ਟੀਮ ਦੇ ਹੁਣ ਪੰਜ ਸੀਰੀਜ਼ ਤੋਂ ਬਾਅਦ 420 ਅੰਕ ਹਨ ਅਤੇ ਉਨ੍ਹਾਂ ਦੀ ਜਿੱਤ ਦੀ ਪ੍ਰਤੀਸ਼ਤਤਾ ਵੀ 70 ਹੋ ਗਈ ਹੈ । ਜਦ ਕਿ ਇਸ ਮਾਮਲੇ ਵਿੱਚ ਆਸਟ੍ਰੇਲੀਆ 76.7 ਦੀ ਜਿੱਤ ਪ੍ਰਤੀਸ਼ਤ ਅਤੇ ਭਾਰਤ 72.2 ਪ੍ਰਤੀਸ਼ਤ ਦੇ ਨਾਲ ਪਹਿਲੇ ਅਤੇ ਦੂਜੇ ਸਥਾਨ ‘ਤੇ ਹਨ। ਉੱਥੇ ਹੀ ਜੇਕਰ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਕਰੀਅਰ ਦੀ ਸਭ ਤੋਂ ਵਧੀਆ ਟੈਸਟ ਰੈਂਕਿੰਗ ਹਾਸਿਲ ਕੀਤੀ ਸੀ।
BIG_BREAKING_ਦੇਖੋ ਕਿਵੇਂ ਚੱਕਿਆ ਪੁਲਿਸ ਨੇ ਸ਼੍ਰੀ ਬਰਾੜ ! ਕਿਸਾਨ ANTHEM ਲਿਖਿਆ ਸੀ ਗੀਤ !
ਉਨ੍ਹਾਂ ਨੇ ਵਿਰਾਟ ਕੋਹਲੀ ਅਤੇ ਸਟੀਵ ਸਮਿਥ ਨੂੰ ਪਛਾੜਦੇ ਹੋਏ ਪਹਿਲੇ ਨੰਬਰ ‘ਤੇ ਕਬਜ਼ਾ ਕੀਤਾ ਸੀ। ਵਿਲੀਅਮਸਨ ਨੇ ਪਾਕਿਸਤਾਨ ਦੇ ਖਿਲਾਫ ਦੂਜੇ ਟੈਸਟ ਮੈਚ ਵਿੱਚ 238 ਦੌੜਾਂ ਬਣਾਈਆਂ ਅਤੇ ਇਹ ਉਨ੍ਹਾਂ ਦਾ ਆਖਰੀ ਤਿੰਨ ਮੈਚਾਂ ਵਿਚ ਦੂਜਾ ਦੋਹਰਾ ਸੈਂਕੜਾ ਸੀ।
🇳🇿 NEW ZEALAND ARE NO.1️⃣🎉
Victory over Pakistan has sent Kane Williamson’s side to the 🔝 of the @MRFWorldwide ICC Test Team Rankings!
They have achieved the feat for the first time in rankings history 👏 pic.twitter.com/8lKm6HebtO
— ICC (@ICC) January 6, 2021
🏆 2-0 #NZvPAK series sweep
🔝 No.1 in Test Team RankingsA memorable day at the office for the @BLACKCAPS 🙌 pic.twitter.com/GnXu6sfJOx
— ICC (@ICC) January 6, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.