Athiya Shetty ਅਤੇ KL Rahul ਨੇ ਵਿਆਹ ਤੋਂ ਪਹਿਲਾਂ ਲਿਆ ਲੱਖਾਂ ਦੇ ਰੈਂਟ ‘ਤੇ ਨਵਾਂ ਘਰ

ਚੰਡੀਗੜ੍ਹ : ਬਾਲੀਵੁੱਡ ਇੰਡਸਟਰੀ ‘ਚ ਵਿਆਹਾਂ ਦਾ ਦੌਰ ਜਾਰੀ ਹੀ ਹੈ। ਹਾਲ ਹੀ ‘ਚ ਰਣਬੀਰ ਕਪੂਰ ਤੇ ਆਲੀਆ ਭੱਟ ਦਾ ਵਿਆਹ ਹੋਇਆ ਹੈ। ਵਿਆਹ ਦੇ ਦੌਰ ਅਨੁਸਾਰ ਇਹ ਜਾਪਦਾ ਹੈ ਕਿ ਅਗਲਾ ਵੱਡਾ ਬਾਲੀਵੁੱਡ ਵਿਆਹ ਆਥੀਆ ਸ਼ੈਟੀ ਅਤੇ KL Rahul ਦਾ ਹੋਵੇਗਾ। ਮੀਡੀਆ ਰਿਪੋਰਟ ਮੁਤਾਬਕ ਲੱਗ ਰਿਹਾ ਹੈ ਕਿ ਦੋਵੇਂ ਸਾਲ ਦੇ ਅੰਤ ਤੱਕ ਵਿਆਹ ਕਰ ਲੈਣਗੇ। ਆਥੀਆ ਸ਼ੈੱਟੀ ਤੇ KL Rahul ਕੁਝ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
SGPC News : ਮੋਦੀ ਤੋਂ ਬਾਅਦ SGPC ਪ੍ਰਧਾਨ ਦਾ ਵੱਡਾ ਐਲਾਨ, ਸਿੱਖ ਸੰਗਤ ’ਚ ਖੁਸ਼ੀ ਦੀ ਲਹਿਰ | D5 Channel Punjabi
ਹਾਲ ਹੀ ‘ਚ ਆਥੀਆ ਨੇ ਆਪਣੇ ਕ੍ਰਿਕਟਰ KL Rahul ਨਾਲ ਵਿਆਹ ਦੀਆਂ ਅਫਵਾਹਾਂ ‘ਤੇ ਪ੍ਰਤੀਕਿਰਿਆ ਦਿੱਤੀ ਸੀ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਆਥੀਆ ਅਤੇ KL Rahul ਕਰੀਬ 3 ਸਾਲਾਂ ਤੋਂ ਰਿਲੇਸ਼ਨਸ਼ਿਪ ‘ਚ ਹਨ। ਜਦੋਂ ਤੋਂ ਆਥੀਆ ਨੇ ਆਪਣੇ ਰਿਸ਼ਤੇ ਨੂੰ Pubilicly Accept ਕੀਤਾ ਹੈ, ਉਦੋਂ ਤੋਂ ਹੀ ਇਹਨਾਂ ਦੇ ਵਿਆਹ ਦੀਆਂ ਚਰਚਾਵਾਂ ਸ਼ੁਰੂ ਹੋ ਗਈਆ ਹਨ। ਇਸੇ ਤਰ੍ਹਾਂ KL Rahul ਆਪਣੀ ਆਥੀਆ ਦੇ ਨਾਲ ਇਵੈਂਟਸ ‘ਤੇ ਜਾਂਦੇ ਰਹੇ ਹਨ।
AAP Punjab : Bhagwant Mann ਦਾ ਵੱਡਾ ਐਕਸ਼ਨ, ਵਿਧਾਇਕਾ ਦੀ ਖੋਹੀ ਸਕਿਉਰਟੀ, ਅਕਾਲੀ, ਕਾਂਗਰਸੀ ਤੇ ਬੀਜੇਪੀ ਲਾਏ ਖੂੰਜੇ
ਆਥੀਆ ਤੇ KL Rahul ਨੇ ਹਾਲ ਹੀ ‘ਚ ਇਕ ਘਰ ਕਿਰਾਏ ਤੇ ਲਿਆ ਹੈ। ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਆਥੀਆ ਤੇ KL Rahul ਜਲਦ ਹੀ ਵਿਆਹ ਕਰਨ ਜਾ ਰਹੇ ਹਨ ਤੇ ਨਾਲ ਹੀ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਦੋਵਾਂ ਨੇ ਮਿਲ ਕੇ ਕਿਰਾਏ ਤੇ ਇਕ ਸਮੁੰਦਰ ਦੇ ਕੋਲ ਘਰ ਲਿਆ ਹੈ। ਜੋ ਕਿ ਬਹੁਤ ਸੁੰਦਰ ਹੈ।
View this post on Instagram
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.