Breaking NewsD5 specialNewsSportsTop News

ਪੰਜ ਭਾਰਤੀ ਪਾਵਰਲਿਫਟਰਾਂ ਨੇ Asian Powerlifting Championship ‘ਚ ਹਾਸਲ ਕੀਤੇ ਸੋਨ ਤਮਗੇ

ਕੋਇੰਬਟੂਰ: ਏਸ਼ਿਆਈ ਪਾਵਰਲਿਫਟਿੰਗ ਚੈਂਪੀਅਨਸ਼ਿਪ ‘ਚ ਭਾਰਤੀ ਪਾਵਰਲਿਫਟਰਾਂ ਨੇ ਪੰਜ ਗੋਲਡ ਮੈਡਲ ਹਾਸਲ ਕੀਤੇ।ਭਾਰਤੀ ਟੀਮ ਦੇ ਕੋਚ ਪ੍ਰਦੀਪ ਮਲਿਕ ਨੇ ਦੱਸਿਆ ਕਿ ਆਨੰਦ ਮਾਂਡੀਆ ਨੇ 83 ਕਿਲੋਗ੍ਰਾਮ ਵਰਗ ‘ਚ ਗੋਲਡ ਮੈਡਲ ਜਿੱਤਿਆ ਜਦਕਿ ਜਿਵਾਨ ਸਿੰਘ ਨੇ 93 ਕਿਲੋਗ੍ਰਾਮ ਵਰਗ ‘ਚ ਗੋਲਡ ਮੈਡਲ ਆਪਣੇ ਨਾਂ ਕੀਤਾ।

Moosewala ਦੇ ਕਤਲ ਪਿੱਛੇ Sangrur ‘ਚ ਪਿਆ ਪੰਗਾ! Goldy ਨੇ ਦਿੱਤੀ ਚਿਤਾਵਨੀ | D5 Channel Punjabi

ਇਸ ਤੋਂ ਇਲਾਵਾ ਰਤਨ ਰਾਣਾ ਤੇ ਜਸਕਿਰਨ ਸਿੰਘ ਨੇ 105 ਕਿਲੋਗ੍ਰਾਮ ‘ਚ ਤੇ ਸ਼ੋਵਿਤਾ ਨੇ 84 ਕਿਲੋਗ੍ਰਾਮ ‘ਚ ਗੋਲਡ ਮੈਡਲ ਜਿੱਤਆ। ਇਹ ਚੈਂਪੀਅਨਸ਼ਿਪ 17 ਜੂਨ ਤੋਂ ਸ਼ੁਰੂ ਹੋਈ ਸੀ ਜਿਹੜੀ 21 ਜੂਨ ਨੂੰ ਖ਼ਤਮ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button