ਸਤਲੁਜ (Sutlej river) ਨਦੀਂ ਦੇ ਤੇਜ਼ ਵਹਾਅ ‘ਚ ਰੁੜ੍ਹ ਕੇ ਪਾਕਿਸਤਾਨ ਪਹੁੰਚਿਆ ਭਾਰਤੀ ਵਿਅਕਤੀ

ਹਾਲ ਹੀ ਪੰਜਾਬ ‘ਚ ਹੜ੍ਹਾਂ ਕਰਕੇ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਹੋਇਆ ਹੈ। ਪੰਜਾਬ ਦੇ ਕਈ ਪਿੰਡ ਹੱਲੇ ਵੀ ਹੜ੍ਹ ਦੀ ਚਪੇਟ ਵਿਚ ਹਨ। ਹੁਣ ਇਸੀ ਵਿਚਾਲੇ ਇਕ ਖ਼ਬਰ ਪਾਕਿਸਤਾਨ ਤੋਂ ਸਾਹਮਣੇ ਆਈ ਹੈ ਕਿ ਸਤਲੁਜ ਨਦੀਂ (Sutlej river) ਦੇ ਤੇਜ਼ ਵਹਾਅ ਦੇ ਨਾਲ ਭਾਰਤੀ ਮੂਲ ਦਾ ਇਕ ਵਿਅਕਤੀ ਪਾਕਿਸਤਾਨ ਪਹੁੰਚ ਗਿਆ ਹੈ। ਇਸ ਵਿਅਕਤੀ ਦੀ ਉਮਰ ਤਕਰੀਬਨ 60 ਤੋਂ 65 ਸਾਲ ਦੇ ਵਿਚ ਦੀ ਦੱਸੀ ਜਾ ਰਹੀ ਹੈ। ਸਤਲੁਜ ਨਦੀਂ ਦੇ ਤੇਜ਼ ਵਹਾਅ ‘ਚ ਰੁੜ੍ਹ ਕੇ ਪਾਕਿਸਤਾਨ ਪਹੁੰਚਿਆ ਇਹ ਵਿਅਕਤੀ ਬੋਲਣ ਤੇ ਸੁਣਨ ‘ਚ ਅਸਮਰਥ ਹੈ। ਪਾਕਿਸਤਾਨੀ ਅਧਿਕਾਰੀਆਂ ਵੱਲੋਂ ਇਸ ਵਿਅਕਤੀ ਨੂੰ ਰਿਸਕਿਊ ਕਰ ਜਾਂਚ ਏਜੰਸੀ ਨੂੰ ਸੌਂਪ ਦਿੱਤਾ ਗਿਆ ਹੈ।
Delhi: On reports of an Indian man reaching Pakistan after being swept away in the Sutlej River, MEA spokesperson Arindam Bagchi says, “We have seen the reports and are gathering more details about it .” pic.twitter.com/58jnKOgNCx
— ANI (@ANI) July 27, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.