IndiaTop News

Amul ਨੇ ਦੁੱਧ ਦੀਆਂ ਕੀਮਤਾਂ ‘ਚ ਕੀਤਾ 2 ਰੁਪਏ ਪ੍ਰਤੀ ਲੀਟਰ ਦਾ ਵਾਧਾ, ਗੁਜਰਾਤ ਨੂੰ ਦਿੱਤੀ ਗਈ ਛੋਟ

Amul increased milk prices by Rs 2 per litre, discount given to Gujarat

ਨਵੀਂ ਦਿੱਲੀ : ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF), ਜੋ ਕਿ ‘ਅਮੁਲ’ ਬ੍ਰਾਂਡ ਨਾਮ ਦੇ ਤਹਿਤ ਆਪਣੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਦੀ ਹੈ, ਉਸ ਨੇ ਸ਼ੁੱਕਰਵਾਰ ਨੂੰ ਗੁਜਰਾਤ ਨੂੰ ਛੱਡ ਕੇ ਸਾਰੇ ਬਾਜ਼ਾਰਾਂ ਲਈ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਜ+ਵਾਕ ਨੂੰ ਕੁੱਟਣਾ ਪਿਆ ਮਹਿੰਗਾ, ਜ਼ਿਮੀਂਦਾਰ ‘ਤੇ ਵੱਡੀ ਕਾਰਵਾਈ, ਜਥੇਬੰਦੀਆਂ ਦਾ ਐਲਾਨ | D5 Channel Punjabi

ਆਨੰਦ ਹੈੱਡਕੁਆਰਟਰ ਫੈਡਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜੈਨ ਮਹਿਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਗੁਜਰਾਤ ਵਿੱਚ ਲਾਗੂ ਨਹੀਂ ਹੈ ‘ਤੇ ਇਸ ਤੋਂ ਇਲਾਵਾ ਦਿੱਲੀ, ਕੋਲਕਾਤਾ ਅਤੇ ਮੁੰਬਈ ਵਰਗੇ ਬਾਜ਼ਾਰਾਂ ਲਈ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

2024 ਦੀਆਂ ਚੋਣਾਂ ਤੋਂ ਪਹਿਲਾਂ ਅਖੀਰਲੇ Budget ਦਾ ਅਸਲ ਸੱਚ! ਰੁਪਏ ਦਾ ਹੋਵੇਗਾ ਡਾਲਰਾਂ ਨਾਲ ਮੁਕਾਬਲਾ | D5 Channel

ਕੀਮਤਾਂ ਵਿੱਚ ਵਾਧੇ ਦੇ ਨਾਲ, ਅਮੂਲ ਤਾਜਾ ਦੁੱਧ ਦਾ ਇੱਕ ਲੀਟਰ ਪਾਊਚ ਹੁਣ 54 ਰੁਪਏ ਮਹਿੰਗਾ ਹੋ ਜਾਵੇਗਾ, ਜਦੋਂ ਕਿ ਇੱਕ ਲੀਟਰ ਅਮੂਲ ਗੋਲਡ 66 ਰੁਪਏ ਵਿੱਚ ਵਿਕੇਗਾ। ਗਾਂ ਦੇ ਦੁੱਧ ਦੇ ਇੱਕ ਲੀਟਰ ਪਾਊਚ ਦੀ ਕੀਮਤ ਹੁਣ 56 ਰੁਪਏ ਹੋਵੇਗੀ। ਜਦੋਂ ਕਿ ਅਮੂਲ ਏ2 ਮੱਝ ਦੇ ਦੁੱਧ ਦੇ ਪਾਊਚ ਦੀ ਕੀਮਤ ਸ਼ੁੱਕਰਵਾਰ ਤੋਂ 70 ਰੁਪਏ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button