Breaking NewsD5 specialNewsPunjabTop News
Akali Dal ਨੇ Shahkot ਤੋਂ Ajit Singh Kohar ਦੇ ਪੋਤੇ ਬਚਿੱਤਰ ਕੋਹਾੜ ਨੂੰ ਬਣਾਇਆ ਉਮੀਦਵਾਰ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ 2022 ਲਈ ਤਿਆਰੀ ਕਰ ਲਈ ਹੈ। ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ 2022 ਲਈ ਆਪਣੇ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਅਕਾਲੀ ਦਲ ਦਾ ਹੋਰ ਵੱਡਾ ਧਮਾਕਾ, ਹੋਟ ਸੀਟ ‘ਤੇ ਐਲਾਨਿਆ ਉਮੀਦਵਾਰ, ਕਈਆਂ ਦੇ ਟੁੱਟੇ ਸੁਪਨੇ D5 Channel Punjabi
ਜਿਨ੍ਹਾਂ ‘ਚ ਸ਼ਾਹਕੋਟ ਤੋਂ 5 ਵਾਰ ਅਕਾਲੀ ਦਲ ਦੀ ਟਿਕਟ ‘ਤੇ ਜਿੱਤ ਕੇ ਖੇਤਰ ਅਤੇ ਸੂਬੇ ਭਰ ‘ਚ ਅਕਾਲੀ ਦਲ ਦਾ ਝੰਡਾ ਬੁਲੰਦ ਕਰਨ ਵਾਲੇ ਜਥੇਦਾਰ ਅਜੀਤ ਸਿੰਘ ਕੋਹਾੜ ਦੇ ਪੋਤੇ ਬਚਿੱਤਰ ਦਾ ਨਾਮ ਵੀ ਸ਼ਾਮਿਲ ਹੈ। ਬਚਿੱਤਰ ਕੋਹਾੜ ਨੂੰ ਸ਼ਾਹਕੋਟ ਤੋਂ ਹੀ ਟਿਕਟ ਦਿੱਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.