Breaking NewsD5 specialIndiaNewsTop News

Ajay Kumar Mishra Teni ਨੇ ਪੱਤਰਕਾਰਾਂ ਨੂੰ ਅਪਸ਼ਬਦ ਕਹੇ

ਯੂ.ਪੀ/ਲਖੀਮਪੁਰ ਖੀਰੀ: ਕੇਂਦਰੀ ਗ੍ਰਹਿ ਮੰਤਰੀ Ajay Kumar Mishra Teni ਨੇ ਅੱਜ ਪੱਤਰਕਾਰਾਂ ਨੂੰ ਅਪਸ਼ਬਦ ਬੋਲੇ। ਦਰਅਸਲ ਪੱਤਰਕਾਰਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਤੇ ਸਵਾਲ ਪੁੱਛਿਆ ਗਿਆ ਜਿਸ ‘ਚ ਪੱਤਰਕਾਰਾਂ ਨੇ Ajay Kumar Mishra Teni ਤੋਂ ਉਨ੍ਹਾਂ ਦੇ ਪੁੱਤਰ Ashish Mishra ਵਿਰੁੱਧ ਦੋਸ਼ਾਂ ਨੂੰ ਲੈ ਕੇ ਸਵਾਲ ਪੁੱਛੇ ਸਨ।

ਕੇਜਰੀਵਾਲ ਤੇ ਭਗਵੰਤ ਮਾਨ ਦਾ ਧਮਾਕੇਦਾਰ ਭਾਸ਼ਣ! ਕੱਢਤੇ ਪੂਰੇ ਚਿੱਬ! ਲੋਕਾਂ ਨੂੰ ਦਿੱਤੀ ਖੁਸ਼ਖਬਰੀ ||

ਪੱਤਰਕਾਰਾਂ ਦੇ ਸਵਾਲ ਪੁੱਛਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਭੜਕ ਗਏ ਅਤੇ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਈ ਸ਼ਬਦ ਬੋਲ ਦਿੱਤੇ ਜੋਂ ਉਨ੍ਹਾਂ ਨੂੰ ਨਹੀਂ ਬੋਲਣੇ ਚਾਹੀਦੇ ਸਨ। ਅਸਲ ਵਿੱਚ ਉਹ ਭੁੱਲ ਗਏ ਸਨ ਕਿ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਅਤੇ ਹਰਕਤਾਂ ਕੈਮਰੇ ਵਿੱਚ ਕੈਦ ਹੋ ਰਹੀਆਂ ਹਨ। ਆਪਣੀ ਇਸ ਹਰਕਤ ਤੋਂ ਬਾਅਦ Ajay Kumar Mishra Teni ਕੈਮਰੇ ਤੋਂ ਬਚਦੇ ਨਜ਼ਰ ਆਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button