Breaking NewsD5 specialInternationalNewsTop NewsUncategorized

Afghanistan ਤੋਂ ਸ਼ਰਨਾਰਥੀਆਂ ਦਾ ਪਹਿਲਾ ਸਮੂਹ ਪਹੁੰਚਿਆ Mexico

ਮੈਕਸੀਕੋ: ਅਫ਼ਗਾਨਿਸਤਾਨ ਤੋਂ ਸ਼ਰਨਾਰਥੀਆਂ ਦਾ ਪਹਿਲਾ ਸਮੂਹ ਮੈਕਸੀਕੋ ਪਹੁੰਚ ਗਿਆ ਹੈ। ਇਸ ਸਮੂਹ ‘ਚ 5 ਔਰਤਾਂ ਅਤੇ ਇੱਕ ਪੁਰਸ਼ ਸ਼ਾਮਿਲ ਹੈ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਰਾਰਡ ਨੇ ਇਨ੍ਹਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਪਣੇ ਘਰ ‘ਚ ਤੁਹਾਡਾ ਸਵਾਗਤ ਹੈ।’ ਕਰੀਬ ਛੇ ਦੇਸ਼ਾਂ ਦੀ ਯਾਤਰਾ ਕਰਕੇ ਮੈਕਸੀਕੋ ਪਹੁੰਚੀਆਂ ਇਨ੍ਹਾਂ ਔਰਤਾਂ ਨੇ ਰੋਬੋਟਿਕਸ ਮੁਕਾਬਲੇ ‘ਚ ਹਿੱਸਾ ਲਿਆ ਸੀ।

ਦਿੱਲੀ ਕਮੇਟੀ ਚੋਣਾਂ, ਤਾਜ਼ਾ UPDATE, ਅਕਾਲੀ ਦਲ ਦੀ ਚੜ੍ਹਤ D5 Channel Punjabi

ਤਾਲਿਬਾਨ ਦੇ ਇਸ ਮਹੀਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਣ ਤੋਂ ਬਾਅਦ ਇਹ ਤਣਾਅਗ੍ਰਸਤ ਤੋਂ ਭੱਜ ਨਿਕਲੀਆਂ ਸਨ ਤਾਲਿਬਾਨ ਇੱਕ ਨਿਸ਼ਚਿਤ ਉਮਰ ਤੋਂ ਬਾਅਦ ਕੰਮ ਕਰਨ ਵਾਲੀਆਂ ਜਾਂ ਸਕੂਲ ਜਾਣ ਵਾਲੀਆਂ ਔਰਤਾਂ ਦਾ ਵਿਰੋਧ ਕਰਦਾ ਹੈ। ਐਬਰਾਰਡ ਨੇ ਕਿਹਾ ਕਿ ਜੋ ਵੀ ਕਾਨੂੰਨੀ ਦਰਜਾ ਉਹ ਸਭ ਤੋਂ ਚੰਗਾ ਮੰਨਦੇ ਹਨ’’ ਮੈਕਸੀਕੋ ਉਨ੍ਹਾਂ ਨੂੰ ਪ੍ਰਦਾਨ ਕਰੇਗਾ। ਸਮੂਹ ਦੇ ਇੱਕ ਮੈਂਬਰ ਨੇ ਮੈਕਸੀਕੋ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਸਨੇ ਉਨ੍ਹਾਂ ਦੀ ਜਾਨ ਬਚਾ ਲਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button