Breaking NewsD5 specialNewsPunjabTop News

AAP MP Bhagwant Mann ਅਤੇ Master Baldev Singh ਨੂੰ ਮਿਲੀ ਅਗਾਊਂ ਜ਼ਮਾਨਤ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਐਮਐਲਏ ਮਾਸਟਰ ਬਲਦੇਵ ਸਿੰਘ ਨੂੰ ਜ਼ਿਲ੍ਹਾ ਅਦਾਲਤ ਵਲੋਂ ਅਗਾਊਂ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਇਨ੍ਹਾਂ ਦੋਵਾਂ ਤੋਂ ਇਲਾਵਾ ਪੰਜਾਬ ‘ਆਪ’ ਦੇ ਕਈ ਹੋਰ ਨੇਤਾਵਾਂ ਦੇ ਖਿਲਾਫ ਪਿਛਲੇ ਸਾਲ ਪੁਲਿਸ ਨੇ ਕੇਸ ਦਰਜ ਕੀਤਾ ਸੀ।

Khabran Da Sira : ਮੋਰਚੇ ਨੇ ਫਿਰ ਸੱਦੀ ਮੀਟਿੰਗ, ਅੜਿਆ ਪੇਚ ! ਕੇਜਰੀਵਾਲ ਨੂੰ ਝਟਕਾ, CM ਚੰਨੀ ਦਾ ਕਿਸਾਨਾਂ ਲਈ ਐਲਾਨ

ਇਹ ਹੈ ਪੂਰਾ ਮਾਮਲਾ
ਐਫਆਈਆਰ ਮੁਤਾਬਕ ਇਹ ਨੇਤਾ ਕਰਮਚਾਰੀਆਂ ਦੇ ਨਾਲ ਮੁੱਖਮੰਤਰੀ ਦੇ ਘਰ ਦਾ ਘਿਰਾਉ ਕਰਨ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਦੀ ਪੁਲਿਸ ਦੇ ਨਾਲ ਝੜਪ ਹੋ ਗਈ, ਜਿਸ ‘ਚ ਇੰਸਪੈਕਟਰ ਮਲਕੀਤ ਸਿੰਘ, ਕਾਂਸਟੇਬਲ ਵਿਨੀਤ ਕੁਮਾਰ ਅਤੇ ਮਹਿਲਾ ਕਾਂਸਟੇਬਲ ਮਨਪ੍ਰੀਤ ਕੌਰ ਜਖ਼ਮੀ ਹੋ ਗਏ ਸਨ। ਸੈਕਟਰ – 3 ਥਾਣਾ ਪੁਲਿਸ ਨੇ ਮਨਪ੍ਰੀਤ ਦੀ ਸ਼ਿਕਾਇਤ ‘ਤੇ ਇਨ੍ਹਾਂ ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀ। ਮਾਨ ਦੇ ਵੱਲੋਂ ਐਡਵੋਕੇਟ ਅਮਿਤ ਕੈਥ ਅਤੇ ਬਲਦੇਵ ਸਿੰਘ ਵੱਲੋਂ ਐਡਵੋਕੇਟ ਅੰਕੁਰ ਚੌਧਰੀ ਨੇ ਜ਼ਮਾਨਤ ਮੰਗ ਦਰਜ ਕੀਤੀ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button