PunjabTop News

ਪਟਿਆਲਾ ‘ਚ ਬਾਪਰਿਆ ਇਕ ਭਿਆਨਕ ਹਾਦਸਾ, ਮ੍ਰਿਤਕ ਦੀ ਮਿਲੀ ਸਿਰ ਕਟੀ ਲਾਸ਼

A terrible accident occurred in Patiala, the body of the deceased was found with severed head

Patiala : ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਇਕ ਦਰਦਨਾਖ ਦੁਰਘਟਨਾ ਸਾਹਮਣੇ ਆਈ ਹੈ, ਜਿਥੇ ਕਿ ਇਕ ਵਿਆਕਤੀ ਦਾ ਐਕਸੀਡੇਟ ਹੋ ‘ਤੇ ਉਸ ਦੀ ਮੌਤ ਹੋ ਗਈ। ਦੱਸਦੀਏ ਕਿ ਨੌਜਵਾਨ ਨਵਦੀਪ ਕੁਮਾਰ ਆਪਣਾ ਕੰਮ ਖਤਮ ਕਰਕੇ ਸਾਈਕਲ ’ਤੇ ਜਾ ਰਿਹਾ ਸੀ ਪਿੱਛੇ ਤੋਂ ਆ ਰਹੀ ਸਕਾਰਪੀਓ ਗੱਡੀ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਾਈਕਲ ਸਵਾਰ ਨਵਦੀਪ ਕੁਮਾਰ ਦਾ ਸਿਰ ਧੜ ਤੋਂ ਵੱਖ ਹੋ ਗਿਆ। ਇਸ ਐਕਸੀਡੇਟ ‘ਤੋਂ ਬਾਅਦ ਸਕਾਰਪੀਓ ਗੱਡੀ ‘ਚ ਸਵਾਰ ਵਿਆਕਤੀ ਉਥੋਂ ਭੱਜ ਗਏ। ਭੱਜਣ ਤੋਂ ਬਾਅਦ ਉਨ੍ਹਾਂ ਨੇ ਗੱਡੀ ਨੂੰ ਲੁਕਾ ਦਿੱਤਾ ਕਿ ਉਨ੍ਹਾਂ ਦੀ ਕੋਈ ਪਹਿਚਾਨ ਨਾ ਕਰ ਸਕੇ। ਇਸ ਘਟਨਾ ਦੀ ਜਾਣਕਾਰੀ ਕਿਸੇ ਅਨਜਾਣ ਵਿਆਕਤੀ ਵੱਲੋਂ ਮ੍ਰਿਤਕ ਦੇ ਫੋਨ ਤੋਂ ਉਸ ਦੇ ਘਰ ਵਾਲਿਆਂ ਨੂੰ ਦਿੱਤੀ ਗਈ।

ਵਿਵਾਦਾਂ ‘ਚ CM Khattar, ਭੜਕੀਆਂ ਸਿੱਖ ਜਥੇਬੰਦੀਆਂ | D5 Channel Punjabi

ਦੱਸਿਆ ਗਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਦੁਆਰਾ ਮੌਕੇ ‘ਤੇ ਮੌਜੂਦ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਖੁਦ ਮਾਮਲੇ ਦੀ ਜਾਂਚ ਕੀਤੀ ਗਈ ‘ਤੇ ਉਸ ਸਕਾਰਪੀਓ ਕਾਰ ਤੱਕ ਪਹੁੰਚੇ ਪਰ ਉਨ੍ਹਾਂ ਨੂੰ ਉਥੇ ਆਪਣੇ ਮ੍ਰਿਤਕ ਮੈਂਬਰ ਦਾ ਕੱਟਿਆ ਹੋਇਆ ਸਿਰ ਨਹੀਂ ਮਿਲਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ‘ਤੇ ਪੁਲਿਸ ਮੁਲਜ਼ਮਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button