Breaking NewsD5 specialEntertainmentNews

‘ਡਾਕਟਰ ਜੀ’ ‘ਚ Rakul Preet Singh ਦੇ ਨਾਲ ਨਜ਼ਰ ਆਉਣਗੇ Ayushmann Khurrana

ਮੁੰਬਈ  : ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਆਉਣ ਵਾਲੀ ਫਿਲਮ ‘ਡਾਕਟਰ ਜੀ’ ‘’ਚ ਰਕੂਲ ਪ੍ਰੀਤ ਸਿੰਘ ਦੇ ਨਾਲ ਨਜ਼ਰ ਆਉਣਗੇ।ਆਯੂਸ਼ਮਾਨ ਖੁਰਾਨਾ ਨੇ ਆਪਣੀ ਆਉਣ ਵਾਲੀ ਫਿਲਮ ‘ਡਾਕਟਰ ਜੀ’ ਦੀ ਸਕ੍ਰਿਪਟ ਨੂੰ ਪੜਨਾ ਸ਼ੁਰੂ ਕਰ ਦਿੱਤਾ ਹੈ। ਆਯੂਸ਼ਮਾਨ ਨੇ ਇਸ ਗੱਲ ਦੀ ਜਾਣਕਾਰੀ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕਝ ਤਸਵੀਰਾਂ ਸ਼ੇਅਰ ਕਰਕੇ ਦਿੱਤੀ।

ਮੌਸਮ ਵਿਭਾਗ ਦੀ ਚੇਤਾਵਨੀ! ਕਿਉਂ ਲੱਗ ਰਿਹੈ ਲੋਕਾਂ ਨੂੰ ਕਰੰਟ ?ਵੀਡੀਓ ‘ਚ ਸੱਚ ਆਇਆ ਸਾਹਮਣੇ, ਸੁਣ ਕੇ ਉੱਡ ਜਾਣਗੇ ਤੋਤੇ!

ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੇ ਨਾਲ ਰਕੂਲ ਪ੍ਰੀਤ ਸਿੰਘ ਵੀ ਨਜ਼ਰ ਆ ਰਹੀ ਹੈ ‘ਤੇ ਦੋਵੇਂ ਨਾਲ ਸਕ੍ਰਿਪਟ ਪੜਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅੰਤ ‘ਚ ਫਿਲਮ ਦੀ ਸ਼ੂਟਿੰਗ ਨੂੰ ਸ਼ੁਰੂ ਕੀਤਾ ਜਾ ਸਕਦੀ ਹੈ। ਜੰਗਲੀ ਪਿਕਚਰਜ਼ ਨਿਰਮਿਤ ਕਾਮੇਡੀ ਡਰਾਮਾ ਫਿਲਮ ‘ਡਾਕਟਰ ਜੀ’ ‘ਚ ਆਯੂਸ਼ਮਾਨ ਖੁਰਾਣਾ ਪਹਿਲੀ ਵਾਰ ਡਾਕਟਰ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ।ਇਸ ਫਿਲਮ ‘ਚ ਰਕੂਲਪ੍ਰੀਤ ਸਿੰਘ ਵੀ ਡਾਕਟਰ ਦੇ ਕਿਰਦਾਰ ‘ਚ ਨਜ਼ਰ ਆਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button