Breaking NewsD5 specialIndiaNewsPoliticsTop News
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ AIIMS ਕੀਤਾ ਰੈਫਰ, ਛਾਤੀ ‘ਚ ਦਰਦ ਕਾਰਨ ਹਸਤਾਪਲ ਸੀ ਭਰਤੀ
ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ AIIMS ਰੈਫਰ ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਦੀ ਤਬੀਅਤ ਸਥਿਰ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗੇ ਦੀ ਜਾਂਚ AIIMS ਵਿੱਚ ਹੀ ਹੋਵੇਗੀ। ਦੱਸ ਦਈਏ ਕਿ ਰਾਸ਼ਟਰਪਤੀ ਨੂੰ ਕੱਲ੍ਹ ਬਿਮਾਰ ਹੋਣ ਦੇ ਕਾਰਨ ਆਰਮੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਕਰਤਾ ਕਿਸਾਨਾਂ ਨੇ ਓਹੀ ਐਲਾਨ, ਜਿਸਤੋਂ ਡਰਦੀਆਂ ਸੀ ਸਿਆਸੀ ਪਾਰਟੀਆਂ !ਠੰਡੇ ਹੋਕੇ ਬੈਠਣਗੇ ਸਿਆਸਤਦਾਨ !
ਦਿੱਲੀ ਸਥਿਤ ਆਰਮੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਛਾਤੀ ‘ਚ ਦਰਦ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਥੇ ਲਿਆਂਦਾ ਗਿਆ। ਉਨ੍ਹਾਂ ਦੇ ਸਾਰੇ ਰੂਟੀਨ ਚੈਕਅੱਪ ਕੀਤੇ ਗਏ ਅਤੇ ਉਹ ਫਿਲਹਾਲ ਡਾਕਟਰਾਂ ਦੀ ਇੱਕ ਟੀਮ ਦੀ ਨਿਗਰਾਨੀ ਵਿੱਚ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.