Breaking NewsD5 specialEntertainmentNewsSports

ਏਅਰਪੋਰਟ ’ਤੇ ਵਿਰਾਟ ਨਾਲ ਨਜ਼ਰ ਆਈ ਅਨੁਸ਼ਕਾ ’ਤੇ ਵਾਮਿਕਾ

ਮਹਾਰਾਸ਼ਟਰ  : ਸੂਤਰਾਂ ਤੋਂ ਪਤਾ ਲੱਗਿਆ ਹੈ ਕਿ 23 ਮਾਰਚ ਤੋਂ ਸ਼ੁਰੂ ਹੋ ਰਹੀ ਵਨਡੇ ਸੀਰੀਜ਼ ਦੇ ਲਈ ਭਾਰਤੀ ਟੀਮ ਪੁਣੇ ਪਹੁੰਚ ਚੁਕੀ ਹੈ। ਅਹਿਮਦਾਬਾਦ ਤੋਂ ਪੁਣੇ ਲਈ ਨਿਕਲਦੇ ਸਮੇਂ ਭਾਰਤੀ ਕਪਤਾਨ ਵਿਰਾਟ ਕੋਹਲੀ ਪਤਨੀ ਅਨੁਸ਼ਕਾ ’ਤੇ ਬੇਟੀ ਵਾਮਿਕਾ ਦੇ ਨਾਲ ਨਜ਼ਰ ਆਏ। ਇਸ ਦਾ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਪੁਣੇ ਏਅਰਪੋਰਟ ਪਹੁੰਚਣ ’ਤੇ ਵਾਇਰਲ ਹੋ ਰਹੇ ਇਸ ਵੀਡੀਓ ’ਚ ਵਿਰਾਟ ਨੇ ਇੱਕ ਹੱਥ ‘ਚ ਬੇਟੀ ਵਾਮਿਕਾ ਦੇ ਪ੍ਰੈਮ ‘ਤੇ ਦੂਜੇ ਹੱਥ ‘ਚ ਸਮਾਨ ਚੁੱਕ ਰੱਖਿਆ ਸੀ।ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ ਦੇ ਦੌਰਾਨ ਬੀ.ਸੀ.ਸੀ.ਆਈ ਨੇ ਭਾਰਤੀ ਖਿਡਾਰੀਆਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਨਾਲ ਰੁਕਣ ਦੀ ਇਜਾਜ਼ਤ ਨਹੀਂ ਦਿੱਤੀ ਸੀ।

26 ਤੋਂ ਪਹਿਲਾਂ ਕਾਦੀਆਂ ਦੇ ਪ੍ਰਧਾਨ ਦਾ ਵੱਡਾ ਐਲਾਨ !ਸੁਣਕੇ ਹਿੱਲ ਗਈ ਕੇਂਦਰ ਸਰਕਾਰ !ਕਿਸਾਨ ਹੋਏ ਖੁਸ਼ !

ਟੀ-20 ਸੀਰੀਜ਼ ਦੌਰਾਨ ਬੀ.ਸੀ.ਸੀ.ਆਈ ਨੇ ਇਸ ’ਚ ਛੂਟ ਦਿੱਤੀ ਸੀ। ਤੀਜੇ ਟੀ-20 ਦੇ ਦੌਰਾਨ ਅਨੁਸ਼ਕਾ ’ਤੇ ਵਾਮਿਕਾ ਅਹਿਮਦਾਬਾਦ ਪਹੁੰਚੀ ਸੀ ’ਤੇ ਵਿਰਾਟ ਦੇ ਨਾਲ ਹੋਟਲ ਹਯਾਤ ’ਚ ਰੁਕੀ ਸੀ। ਖਬਰਾਂ ਅਨੁਸਾਰ ਹੋਟਲ ਹਯਾਤ ’ਚ ਸਭ ਖਿਡਾਰੀਆਂ ਦੇ ਕੈਮਰੇ ਦੇ ਬਾਹਰ ਨੇਮ ਪਲੇਟ ਚਿਪਕਾਇਆ ਗਿਆ ਸੀ। ਦੱਸ ਦਈਏ ਕਿ ਨੇਮ ਪਲੇਟ ‘ਤੇ ਸਾਰੇ ਖਿਡਾਰੀਆਂ ਦੀ ਫੈਮਲੀ ਦੇ ਸਾਰੇ ਮੈਂਬਰਜ਼ ਦੇ ਨਾਮ ਲਿਖੇ ਹੋਏ ਸੀ। ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਵੀ ਪਤਨੀ ਨਤਾਸ਼ਾ ’ਤੇ ਬੇਟੇ ਅਗਸ੍ਰਤਯ ਦੇ ਨਾਲ ਰੁਕੇ ਹੋਏ ਸੀ। ਇਸ ਦੇ ਇਲਾਵਾ ਕਈ ਹੋਰ ਖਿਡਾਰੀ ਵੀ ਆਪਣੇ ਪਰਿਵਾਰ ਦੇ ਮੈਂਬਰਾ ਦੇ ਨਾਲ ਹੋਟਲ ’ਚ ਰੁਕੇ ਹੋਏ ਸੀ।

 

View this post on Instagram

 

A post shared by Zoom TV (@zoomtv)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button