Breaking NewsD5 specialNewsPoliticsPunjabTop News

ਮੋਗਾ ‘ਚ ਹੋਈ ਦੋ ਲੜਕੀਆਂ ਦੀ ਹੱਤਿਆ ‘ਤੇ CM ਕੈਪਟਨ ਨੇ ਜਤਾਇਆ ਸੋਗ, DGP ਪੰਜਾਬ ਨੂੰ ਦਿੱਤੇ ਜਾਂਚ ਦੇ ਆਦੇਸ਼

ਮੋਗਾ : ਪੰਜਾਬ ਦੇ ਮੋਗਾ ਸਥਿਤ ਪਿੰਡ ਮਾਣੂੰਕੇ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅਲਟੋ ਸਵਾਰ ਇੱਕ ਨੌਜਵਾਨ 2 ਲੜਕੀਆਂ ਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਇਨ੍ਹਾਂ ਵਿਚੋਂ ਇੱਕ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਦੂਜੀ ਨੂੰ ਗੰਭੀਰ ਹਾਲਤ ‘ਚ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ।

ਲੋਕ ਸਭਾ ‘ਚ ਫੇਰ ਗਰਜਿਆ ਭਗਵੰਤ ਮਾਨ, ਚੁੱਕ ਲਿਆ ਨਵਾਂ ਮੁੱਦਾ!ਸੋਚਾਂ ‘ਚ ਮੋਦੀ ਸਰਕਾਰ !ਸਾਂਸਦ ਵੀ ਰਹਿ ਗਏ ਹੱਕੇ-ਬੱਕੇ!

ਜਿਸਨੇ ਵੀ ਦੇਰ ਰਾਤ ਦਮ ਤੋੜ ਦਿੱਤਾ। ਦੱਸ ਦਈਏ ਕਿ ਮ੍ਰਿਤਕ ਲੜਕੀਆਂ ਦੋਵੇਂ ਸਕੀਆਂ ਭੈਣਾਂ ਸਨ। ਸੀਐਮ ਕੈਪਟਨ ਅਮਰਿੰਦਰ ਸਿੰਘ  ਨੇ ਇਸ ਮਾਮਲੇ ‘ਤੇ ਸੋਗ ਪ੍ਰਗਟ  ਕੀਤਾ ਹੈ। ਉਨ੍ਹਾਂ ਨੇ ਸੋਗ ਵਿਅਕਤ ਕਰ ਅਤੇ DGP ਪੰਜਾਬ ਪੁਲਿਸ ਨੂੰ ਟੈਗ ਕਰਦੇ ਹੋਏ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਸ  ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਚ ਦੋਸ਼ੀਆਂ  ਦੇ ਨਾਲ ਸਖਤੀ ਨਾਲ ਨਿਬੜਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button