Breaking NewsD5 specialIndiaNewsPunjab

SFJ ਮਾਮਲੇ ‘ਚ ਦਰਜਨ ਤੋਂ ਵੱਧ ਲੋਕਾਂ ਨੂੰ ਤਲਬ, ਇੰਸਪੈਕਟਰ ਨੇ ਕਹੀ ਇਹ ਗੱਲ

ਚੰਡੀਗੜ੍ਹ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਸਿੱਖ ਫਾਰ ਜਸਟਿਸ (SFJ) ਮਾਮਲੇ ‘ਚ ਦਰਜਨ ਤੋਂ ਵੱਧ ਲੋਕਾਂ ਨੂੰ ਪੁੱਛਗਿਛ ਲਈ ਬੁਲਾਇਆ ਹੈ, ਜਿਸ ‘ਚ ਪੰਜਾਬੀ ਅਦਾਕਾਰ ਦੀਪ ਸਿੰਘ ਸਿੱਧੂ ਦਾ ਨਾਮ ਵੀ ਸ਼ਾਮਿਲ ਹੈ। ਪੁਲਿਸ ਇੰਸਪੈਕਟਰ ਧੀਰਜ ਕੁਮਾਰ ਨੇ ਪੱਤਰ ‘ਚ ਕਿਹਾ “ਅਜਿਹਾ ਲਗਦਾ ਹੈ ਕਿ ਦੀਪ ਸਿੱਧੂ ਇਸ ਮਾਮਲੇ ਨਾਲ ਜੁੜੇ ਤੱਥਾਂ ਅਤੇ ਹਾਲਤਾਂ ਤੋਂ ਜਾਣੂ ਹਨ। ਤੁਸੀ ਮੇਰੇ ਸਾਹਮਣੇ 17 ਜਨਵਰੀ ਨੂੰ NIA ਦੇ ਲੋਧੀ ਰੋਡ, ਨਵੀਂ ਦਿੱਲੀ ਦੇ ਦਫ਼ਤਰ ‘ਚ ਪੇਸ਼ ਹੋਵੋ ਤਾਂਕਿ ਮਾਮਲੇ ਨਾਲ ਜੁੜੇ ਕੁੱਝ ਸਵਾਲਾਂ ਦੇ ਜਵਾਬ ਪੁੱਛੇ ਜਾ ਸਕਣ।”

NIA ਦਾ ਜਥੇਦਾਰ ’ਤੇ ਵੱਡਾ ਐਕਸ਼ਨ,ਭੇਜਤਾ ਵੱਡਾ ਫਰਮਾਨ,ਅੱਗੋਂ ਜਥੇਦਾਰ ਨੇ ਵੀ ਦਿੱਤੀ ਚਿਤਾਵਨੀ?

ਦੂਜੇ ਪਾਸੇ ਰਿਪੋਰਟਾਂ ਅਨੁਸਾਰ, ਦੀਪ ਸਿੰਘ ਸਿੱਧੂ ਨੇ NIA ਦੇ ਸਾਹਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਹੈ। 19 ਤਾਰੀਖ ਨੂੰ ਸਰਕਾਰ ਨਾਲ ਬੈਠਕ ‘ਚ ਕਿਸਾਨ ਆਗੂ ਇਹ ਮੁੱਦਾ ਉਠਾ ਸੱਕਦੇ ਹਨ। ਦੀਪ ਸਿੱਧੂ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਗੱਲ ਕਰਨਗੇ ਅਤੇ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button