PM ਮੋਦੀ ਅੱਜ 6 ਰਾਜਾਂ ਦੇ ਕਿਸਾਨਾਂ ਨੂੰ Virtually ਕਰਨਗੇ ਸੰਬੋਧਿਤ
ਨਵੀਂ ਦਿੱਲੀ : ਕਿਸਾਨੀ ਅੰਦੋਲਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 12 ਵਜੇ 6 ਰਾਜਾਂ ਦੇ ਲੱਖਾਂ ਕਿਸਾਨਾਂ ਨੂੰ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਸੰਬੋਧਿਤ ਕਰਨਗੇ। ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਕੱਲ੍ਹ ਦਾ ਦਿਨ ਦੇਸ਼ ਦੇ ਅੰਨਦਾਤਾਵਾਂ ਲਈ ਬੇਹੱਦ ਅਹਿਮ ਹੈ।
🔴LIVE| ਰਾਸ਼ਟਰਪਤੀ ਕੋਲ ਪਹੁੰਚਿਆ ਖੇਤੀ ਕਾਨੂੰਨਾਂ ਦਾ ਮੁੱਦਾ,ਹੋਣਗੇ ਰੱਦ?ਕਰੋੜਾਂ ਲੋਕਾਂ ਦੇ ਹੋਏ ਹਸਤਾਖਰ !
ਦੁਪਹਿਰ 12 ਵਜੇ ਵੀਡੀਓ ਕਾਨਫਰਸਿੰਗ ਦੇ ਜ਼ਰੀਏ 9 ਕਰੋੜ ਤੋਂ ਜਿਆਦਾ ਕਿਸਾਨ ਪਰਿਵਾਰਾਂ ਨੂੰ ਪੀਐਮ – ਕਿਸਾਨ ਦੀ ਅਗਲੀ ਕਿਸਤ ਜਾਰੀ ਕਰਨ ਦਾ ਸੁਭਾਗ ਮਿਲੇਗਾ। ਇਸ ਮੌਕੇ ‘ਤੇ ਕਈ ਰਾਜਾਂ ਦੇ ਕਿਸਾਨ ਭਰਾ – ਭੈਣਾਂ ਦੇ ਨਾਲ ਗੱਲਬਾਤ ਵੀ ਕਰਨਗੇ। ਇਸਦੇ ਨਾਲ ਹੀ ਭਾਜਪਾ ਦੇ ਸਾਰੇ ਮੰਤਰੀ ਅਤੇ ਸੰਸਦ ਦੇਸ਼ ਭਰ ‘ਚ ਅਲੱਗ -ਅਲੱਗ ਥਾਵਾਂ ਤੇ ਮੌਜੂਦ ਰਹਿ ਕੇ ਕਿਸਾਨਾਂ ਨਾਲ ਗੱਲਬਾਤ ਕਰਨਗੇ।
कल का दिन देश के अन्नदाताओं के लिए बेहद अहम है। दोपहर 12 बजे वीडियो कॉन्फ्रेंसिंग के जरिए 9 करोड़ से अधिक किसान परिवारों को पीएम-किसान की अगली किस्त जारी करने का सौभाग्य मिलेगा। इस अवसर पर कई राज्यों के किसान भाई-बहनों के साथ बातचीत भी करूंगा। #PMKisan https://t.co/MFVWDc63Xa
— Narendra Modi (@narendramodi) December 24, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.