Breaking NewsD5 specialNewsPoliticsPunjab

ਵੱਡੀ ਖਬਰ : ਮੋਦੀ ਸਰਕਾਰ ਨੇ ਕਿਸਾਨਾਂ ਨੂੰ ਫਿਰ ਭੇਜਿਆ ਗੱਲਬਾਤ ਦਾ ਪ੍ਰਸਤਾਵ

ਨਵੀਂ ਦਿੱਲੀ : ਕੜਾਕੇ ਦੀ ਠੰਡ ‘ਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦਿੱਲੀ ਦੀਆਂ ਸੀਮਾਵਾਂ ‘ਤੇ ਡਟੇ ਹੋਏ ਹਨ। ਅੰਦੋਲਨ ਦਾ ਅੱਜ 29ਵਾਂ ਦਿਨ ਹੈ ਪਰ ਹੁਣ ਤੱਕ ਕੋਈ ਗੱਲ ਬਣਦੀ ਨਹੀਂ ਦਿੱਖ ਰਹੀ।

ਵੱਡੇ ਦੁੱਖ ਤੋਂ ਬਾਅਦ ਧਰਨੇ ‘ਚ ਪਹੁੰਚੀ ਬੀਬੀ! ਫੇਰ ਕਰਤਾ ਵੱਡਾ ਐਲਾਨ! ਸੁਣਕੇ ਕੰਬ ਉੱਡੀ ਪੂਰੀ ਦਿੱਲੀ!

ਉਥੇ ਹੀ ਇਸ ‘ਚ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਗੱਲਬਾਤ ਦਾ ਪ੍ਰਸਤਾਵ ਭੇਜਿਆ ਹੈ। ਸਰਕਾਰ ਨੇ ਮੀਟਿੰਗ ਲਈ ਫਿਰ ਗੇਂਦ ਕਿਸਾਨਾਂ ਦੇ ਪਾਲੇ ‘ਚ ਪਾ ਦਿੱਤੀ ਹੈ ਅਤੇ  ਚਿੱਠੀ ਲਿਖਕੇ ਬੈਠਕ ਲਈ ਦਿਨ ਅਤੇ ਟਾਇਮ ਕਿਸਾਨਾਂ ਨੂੰ ਆਪਣੇ ਆਪ ਤੈਅ ਕਰਨ ਲਈ ਕਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button