Breaking NewsD5 specialIndiaNewsPoliticsPunjab

MSP’ਤੇ ਆਹ ਸਰਕਾਰ ਨੇ ਕਰਤਾ ਵੱਡਾ ਐਲਾਨ! ਸੁਣਕੇ ਫੁੱਲਾਂ ਵਾਂਗ ਖਿੜੇ ਕਿਸਾਨਾਂ ਦੇ ਚਿਹਰੇ! ਹੁਣ ਚੱਕੇ ਜਾ ਸਕਦੇ ਨੇ ਧਰਨੇ!

ਤਿਰੂਵਨੰਤਪੁਰਮ : ਜਿਥੇ ਕੇਂਦਰ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨੂੰ ਸੜਕਾਂ ਤੇ ਲਿਆ ਦਿੱਤਾ ਤੇ ਠੰਡ ‘ਚ ਸੜਕਾਂ ‘ਤੇ ਰਾਤਾਂ ਕੱਟਣ ਨੂੰ ਮਜ਼ਬੂਰ ਕਰ ਦਿੱਤਾ ਹੈ ਪਰ ਕੇਰਲ ਸਰਕਾਰ ਨੇ ਸੂਬੇ ‘ਚ ਖੇਤੀਬਾੜੀ ਸੈਕਟਰ ਨੂੰ ਹੁਲਾਰਾ ਦੇਣ ਲਈ ਵੱਡਾ ਫੈਸਲਾ ਲਿਆ। ਸਰਕਾਰ ਨੇ ਸਬਜ਼ੀਆਂ ਦੇ ਲਈ ਆਧਾਰ ਮੁੱਲ ਤੈਅ ਕਰ ਦਿੱਤਾ।

ਖਹਿਰਾ ਨੇ ਕੱਢੇ ਕੇਂਦਰ ਸਰਕਾਰ ਦੇ ਚਿੱਬ!ਮੋਦੀ ਦੇ ਮੰਤਰੀਆਂ ਦੀ ਬਣਾਈ ਰੇਲ!ਕਿਸਾਨਾਂ ਦੇ ਹੱਕ ‘ਚ ਕਰਤਾ ਵੱਡਾ ਐਲਾਨ!

ਇਸ ਦੇ ਨਾਲ ਕੇਰਲ ਸਬਜ਼ੀਆਂ ਦੇ ਲਈ ਐਮ ਐਸ ਪੀ ਤੈਅ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ। ਸਬਜ਼ੀਆਂ ਦਾ ਇਹ ਆਧਾਰ ਮੁੱਲ ਲਾਗਤ ਤੋਂ 20 ਫੀਸਦ ਵੱਧ ਹੋਵੇਗਾ। ਕੇਰਲ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਸੂਬੇ ‘ਚ 1 ਨਵੰਬਰ ਤੋਂ ਲਾਗੂ ਹੋਵੇਗੀ। ਕੇਰਲ ਸਰਕਾਰ ਵੱਲੋਂ 16 ਕਿਸਮਾਂ ਦੀਆਂ ਫਸਲਾਂ ਲਈ ਘੱਟੋ ਘੱਟ ਸਮੱਰਥਨ ਮੁੱਲ(ਐਮ ਐਸ ਪੀ) ਤੈਅ ਕਰਨ ਦਾ ਫੈਸਲਾ ਕੀਤਾ ਗਿਆ।

ਅੱਧੀ ਰਾਤ ਨੂੰ ਕੱਲ੍ਹੀ ਮਹਿਲਾ ਨੇ ਪਟਿਆਲਾ ਪੁਲਿਸ ਨੂੰ ਪਾਈ ਬਿਪਤਾ !

ਮੁੱਖ ਮੰਤਰੀ ਨੇ ਕਿਹਾ ਜੇਕਰ ਬਾਜਾਰ ਮੁੱਲ ਬੇਸ ਪ੍ਰਾਈਸ ਤੋਂ ਹੇਠਾਂ ਚਲਿਆ ਜਾਂਦਾ ਤਾਂ ਕਿਸਾਨਾਂ ਤੋਂ ਉਨ੍ਹਾਂ ਦੀ ਉਪਜ ਦੇ ਆਧਾਰ ਮੁੱਲ ਤੇ ਹੀ ਫਸਲ ਖਰੀਦੀ ਜਾਵੇਗੀ। ਇਸ ਯੋਜਨਾ ਦੇ ਤਹਿਤ ਕੇਰਲ ਸਰਕਾਰ ਇਕ ਹਜ਼ਾਰ ਸਟੋਰ ਵੀ ਖੋਲੇਗੀ। ਸੋ ਕੇਰਲ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਨੂੰ ਰਾਹਤ ਜਰੂਰ ਮਿਲੇਗੀ, ਦੇਖਣਾ ਇਹ ਹੋਵੇਗਾ ਕਿ ਅਖੀਰ ਪੰਜਾਬ ਦੇ ਕਿਸਾਨ ਨੂੰ ਕਦੋਂ ਤੱਕ ਕੇਂਦਰ ਵੱਲੋਂ ਰਾਹਤ ਮਿਲਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button