NewsBreaking NewsD5 specialPoliticsPunjab

ਪਾਵਨ ਸਰੂਪ ਮਾਮਲੇ ‘ਚ ਜਥੇਦਾਰ ਦਾ ਵੱਡਾ ਫੈਸਲਾ ! SGPC ਪ੍ਰਧਾਨ ਸਣੇ ਮੈਂਬਰਾਂ ਨੂੰ ਸੁਣਾਈ ਵੱਡੀ ਸਜ਼ਾ !

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ 2016 ਦੀ ਅੰਤਰਿਮ ਕਮੇਟੀ ਦੇ ਮੈਬਰਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਦੇ ਮਾਮਲੇ ‘ਚ ਧਾਰਮਿਕ ਸਜ਼ਾ ਸੁਣਾਈ ਗਈ ਹੈ। ਇਸ ‘ਚ ਮੌਜੂਦਾ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵੀ ਸ਼ਾਮਿਲ ਹਨ।

ਖਹਿਰਾ ਨੇ ਲਾਈਵ ਹੋਕੇ ਕੱਢੀ ਭੜਾਸ, ਵੀਡੀਓ ਦੇਖ ਵਿਰੋਧੀਆਂ ਦਾ ਚੜੂ ਪਾਰਾ! ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆਨ

ਸਜ਼ਾ ਮੁਤਾਬਕ ਹੁਣ ਉਹ 1 ਮਹੀਨੇ ਤੱਕ ਕਿਸੇ ਵੀ ਸਮਾਗਮ ‘ਚ ਹਿੱਸਾ ਨਹੀਂ ਲੈਣਗੇ। ਉਥੇ ਹੀ ਉਨ੍ਹਾਂ ਨੂੰ ਬਜਟ ਇਜਲਾਸ ‘ਚ ਛੋਟ ਪ੍ਰਦਾਨ ਕੀਤੀ ਗਈ ਹੈ। ਇਸਦੇ ਨਾਲ ਹੀ ਉਹ ਮੀਡੀਆ ਨਾਲ ਵੀ ਗੱਲ ਕਰ ਸਕਦੇ ਹਨ। ਨਾਲ ਹੀ ਕਮੇਟੀ ਦੀ ਟਾਸਕ ਫੋਰਸ ‘ਤੇ ਵੀ ਅਕਾਲ ਤਖ਼ਤ ਨੇ ਆਦੇਸ਼ ਜਾਰੀ ਕੀਤਾ ਹੈ। ਜਿਸਦੇ ਤਹਿਤ ਹੁਣ ਦਸਤਾਰ ਉਤਾਰਨ ਵਾਲੀ ਫੋਰਸ ‘ਤੇ ਕਰਵਾਈ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button